ਗਿਣਤੀ 18

ਤੁਸੀਂ ਅਤੇ ਤੁਹਾਡੇ ਘਰਾਣੇ ਦਾ ਹਰ ਕੋਈ ਇਸ ਦਾ ਬਚਿਆ ਹੋਇਆ ਹਿੱਸਾ ਖਾ ਸਕਦੇ ਹੋ, ਕਿਉਂਕਿ ਇਹ ਮੰਡਲੀ ਵਾਲੇ ਤੰਬੂ ਵਿੱਚ ਤੁਹਾਡੇ ਕੰਮ ਦੀ ਮਜ਼ਦੂਰੀ ਹੈ।

Numbers 18:31 (UKJV) And all of you shall eat it in every place, all of you and your households: for it is your reward for your service in the tabernacle of the congregation.

29ਤੁਹਾਨੂੰ ਯਾਹਵੇਹ ਦੇ ਭਾਗ ਵਜੋਂ ਸਭ ਤੋਂ ਉੱਤਮ ਅਤੇ ਪਵਿੱਤਰ ਹਿੱਸਾ ਪੇਸ਼ ਕਰਨਾ ਚਾਹੀਦਾ ਹੈ ਜੋ ਤੁਹਾਨੂੰ ਦਿੱਤਾ ਗਿਆ ਹੈ।’

30“ਲੇਵੀਆਂ ਨੂੰ ਆਖ, ‘ਜਦੋਂ ਤੁਸੀਂ ਸਭ ਤੋਂ ਵਧੀਆ ਹਿੱਸਾ ਪੇਸ਼ ਕਰਦੇ ਹੋ, ਤਾਂ ਇਹ ਹੋਵੇਗਾ। ਤੁਹਾਡੇ ਲਈ ਪਿੜ ਜਾਂ ਦਾਖ਼ਰਸ ਦੇ ਉਤਪਾਦ ਵਜੋਂ ਗਿਣਿਆ ਜਾਂਦਾ ਹੈ।

31ਤੁਸੀਂ ਅਤੇ ਤੁਹਾਡੇ ਘਰਾਣੇ ਦਾ ਹਰ ਕੋਈ ਇਸ ਦਾ ਬਚਿਆ ਹੋਇਆ ਹਿੱਸਾ ਖਾ ਸਕਦੇ ਹੋ, ਕਿਉਂਕਿ ਇਹ ਮੰਡਲੀ ਵਾਲੇ ਤੰਬੂ ਵਿੱਚ ਤੁਹਾਡੇ ਕੰਮ ਦੀ ਮਜ਼ਦੂਰੀ ਹੈ।

32ਇਸ ਦਾ ਸਭ ਤੋਂ ਵਧੀਆ ਹਿੱਸਾ ਪੇਸ਼ ਕਰਨ ਨਾਲ ਤੁਸੀਂ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਹੋਵੋਗੇ, ਫਿਰ ਤੁਸੀਂ ਇਸਰਾਏਲੀਆਂ ਦੀਆਂ ਪਵਿੱਤਰ ਭੇਟਾਂ ਨੂੰ ਅਸ਼ੁੱਧ ਨਹੀਂ ਕਰੋਗੇ ਅਤੇ ਤੁਸੀਂ ਨਹੀਂ ਮਰੋਂਗੇ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.