ਗਿਣਤੀ 2

ਦਾਨ ਦੇ ਡੇਰੇ ਦੇ ਗਿਣੇ ਹੋਏ ਲੋਕ 1,57,600 ਸਨ। ਉਸ ਸਭ ਤੋਂ ਪਿੱਛੇ ਆਪਣੇ ਝੰਡਿਆਂ ਦੇ ਨਾਲ ਕੂਚ ਕਰਨ।

Numbers 2:31 (UKJV) All they that were numbered in the camp of Dan were an hundred thousand and fifty and seven thousand and six hundred. They shall go hindmost with their standards.

29ਇਸ ਤੋਂ ਅੱਗੇ ਨਫ਼ਤਾਲੀ ਦਾ ਗੋਤ ਹੋਵੇਗੀ, ਨਫ਼ਤਾਲੀ ਦੇ ਲੋਕਾਂ ਦਾ ਆਗੂ ਏਨਾਨ ਦਾ ਪੁੱਤਰ ਅਹੀਰਾ ਹੈ।

30ਉਸਦੀ ਸੈਨਾਂ ਦੇ ਗਿਣੇ ਹੋਏ ਲੋਕ 53,400 ਸਨ।

31ਦਾਨ ਦੇ ਡੇਰੇ ਦੇ ਗਿਣੇ ਹੋਏ ਲੋਕ 1,57,600 ਸਨ। ਉਸ ਸਭ ਤੋਂ ਪਿੱਛੇ ਆਪਣੇ ਝੰਡਿਆਂ ਦੇ ਨਾਲ ਕੂਚ ਕਰਨ।

32ਇਹ ਇਸਰਾਏਲੀ ਹਨ, ਜੋ ਉਹਨਾਂ ਦੇ ਘਰਾਣਿਆਂ ਅਨੁਸਾਰ ਗਿਣੇ ਗਏ ਹਨ। ਡੇਰਿਆਂ ਦੇ ਸਾਰੇ ਆਦਮੀ, ਉਹਨਾਂ ਦੇ ਭਾਗਾਂ ਅਨੁਸਾਰ ਸਾਰੀ ਗਿਣਤੀ, 6,03,550 ਸੀ।

33ਪਰ ਲੇਵੀਆਂ ਦੀ ਗਿਣਤੀ ਇਸਰਾਏਲੀਆਂ ਦੇ ਨਾਲ ਨਹੀਂ ਕੀਤੀ ਗਈ ਸੀ ਜਿਵੇਂ ਕਿ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.