ਗਿਣਤੀ 20

ਤੁਸੀਂ ਸਾਨੂੰ ਮਿਸਰ ਵਿੱਚੋਂ ਇਸ ਭਿਆਨਕ ਸਥਾਨ ਵਿੱਚ ਕਿਉਂ ਲਿਆਏ ਹੋ? ਜਿੱਥੇ ਨਾ ਕੋਈ ਅਨਾਜ, ਨਾ ਹੰਜੀਰ, ਨਾ ਅੰਗੂਰ, ਨਾ ਅਨਾਰ ਹਨ, ਅਤੇ ਨਾ ਹੀ ਪੀਣ ਲਈ ਪਾਣੀ ਹੈ!”

Numbers 20:5 (UKJV) And wherefore have all of you made us to come up out of Egypt, to bring us in unto this evil place? it is no place of seed, or of figs, or of vines, or of pomegranates; neither is there any water to drink.

3ਉਹਨਾਂ ਨੇ ਮੋਸ਼ੇਹ ਨਾਲ ਝਗੜਾ ਕੀਤਾ ਅਤੇ ਕਿਹਾ, “ਕਾਸ਼ ਅਸੀਂ ਉਦੋਂ ਹੀ ਮਰ ਜਾਂਦੇ, ਜਦੋਂ ਸਾਡੇ ਭਰਾਵਾਂ ਨੇ ਯਾਹਵੇਹ ਦੇ ਅੱਗੇ ਪ੍ਰਾਣ ਤਿਆਗੇ ਸਨ!

4ਤੂੰ ਯਾਹਵੇਹ ਦੀ ਪਰਜਾ ਨੂੰ ਇਸ ਉਜਾੜ ਵਿੱਚ ਕਿਉਂ ਲਿਆਇਆ ਕਿ ਅਸੀਂ ਅਤੇ ਸਾਡੇ ਪਸ਼ੂ ਇੱਥੇ ਮਰ ਜਾਈਏ?

5ਤੁਸੀਂ ਸਾਨੂੰ ਮਿਸਰ ਵਿੱਚੋਂ ਇਸ ਭਿਆਨਕ ਸਥਾਨ ਵਿੱਚ ਕਿਉਂ ਲਿਆਏ ਹੋ? ਜਿੱਥੇ ਨਾ ਕੋਈ ਅਨਾਜ, ਨਾ ਹੰਜੀਰ, ਨਾ ਅੰਗੂਰ, ਨਾ ਅਨਾਰ ਹਨ, ਅਤੇ ਨਾ ਹੀ ਪੀਣ ਲਈ ਪਾਣੀ ਹੈ!”

6ਮੋਸ਼ੇਹ ਅਤੇ ਹਾਰੋਨ ਸਭਾ ਦੇ ਵਿੱਚੋਂ ਮੰਡਲੀ ਦੇ ਤੰਬੂ ਦੇ ਦਰਵਾਜ਼ੇ ਤੱਕ ਗਏ ਅਤੇ ਮੂੰਹ ਦੇ ਭਾਰ ਡਿੱਗ ਗਏ ਅਤੇ ਯਾਹਵੇਹ ਦਾ ਪਰਤਾਪ ਉਹਨਾਂ ਉੱਤੇ ਪਰਗਟ ਹੋਇਆ।

7ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.