ਗਿਣਤੀ 22

ਤਾਂ ਯਾਹਵੇਹ ਦਾ ਦੂਤ ਅੱਗੇ ਜਾ ਕੇ ਇੱਕ ਭੀੜੀ ਥਾਂ ਵਿੱਚ ਜਾ ਕੇ ਖੜ੍ਹਾ ਹੋ ਗਿਆ ਜਿੱਥੇ ਨਾ ਸੱਜੇ ਨਾ ਖੱਬੇ ਮੁੜਨ ਕੋਈ ਰਾਹ ਸੀ।

Numbers 22:26 (UKJV) And the angel of the LORD went further, and stood in a narrow place, where was no way to turn either to the right hand or to the left.

24ਤਦ ਯਾਹਵੇਹ ਦਾ ਦੂਤ ਅੰਗੂਰੀ ਬਾਗ਼ਾਂ ਵਿੱਚੋਂ ਦੀ ਇੱਕ ਭੀੜੇ ਰਸਤੇ ਵਿੱਚ ਖੜ੍ਹਾ ਸੀ, ਜਿੱਥੇ ਦੋਵੇਂ ਪਾਸੇ ਕੰਧ ਸੀ।

25ਜਦੋਂ ਗਧੀ ਨੇ ਯਾਹਵੇਹ ਦੇ ਦੂਤ ਨੂੰ ਦੇਖਿਆ, ਅਤੇ ਬਿਲਆਮ ਦੇ ਪੈਰ ਨੂੰ ਕੰਧ ਨਾਲ ਦਬਾਇਆ, ਉਸ ਨੇ ਫਿਰ ਉਸਨੂੰ ਮਾਰਿਆ।

26ਤਾਂ ਯਾਹਵੇਹ ਦਾ ਦੂਤ ਅੱਗੇ ਜਾ ਕੇ ਇੱਕ ਭੀੜੀ ਥਾਂ ਵਿੱਚ ਜਾ ਕੇ ਖੜ੍ਹਾ ਹੋ ਗਿਆ ਜਿੱਥੇ ਨਾ ਸੱਜੇ ਨਾ ਖੱਬੇ ਮੁੜਨ ਕੋਈ ਰਾਹ ਸੀ।

27ਜਦ ਗਧੀ ਨੇ ਯਾਹਵੇਹ ਦੇ ਦੂਤ ਨੂੰ ਦੇਖਿਆ ਤਾਂ ਉਹ ਬਿਲਆਮ ਦੇ ਹੇਠ ਬੈਠ ਗਈ ਅਤੇ ਬਿਲਆਮ ਨੇ ਗੁੱਸੇ ਵਿੱਚ ਆ ਕੇ ਆਪਣੇ ਲਾਠੀ ਨਾਲ ਉਸ ਨੂੰ ਕੁੱਟਿਆ।

28ਤਦ ਯਾਹਵੇਹ ਨੇ ਗਧੀ ਦੇ ਮੂੰਹ ਖੋਲ੍ਹਿਆ ਅਤੇ ਬਿਲਆਮ ਨੂੰ ਕਿਹਾ, “ਮੈਂ ਤੇਰੇ ਨਾਲ ਕੀ ਕੀਤਾ ਜੋ ਤੂੰ ਮੈਨੂੰ ਤਿੰਨ ਵਾਰ ਮਾਰਿਆ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.