ਗਿਣਤੀ 23

ਇਹ ਲੋਕ ਸ਼ੇਰਨੀ ਵਾਂਗ ਉੱਠਦੇ ਹਨ। ਉਹ ਆਪਣੇ ਆਪ ਨੂੰ ਇੱਕ ਸ਼ੇਰ ਵਾਂਗ ਉਠਾਉਂਣਗੇ ਉਦੋਂ ਤੱਕ ਆਰਾਮ ਨਹੀਂ ਕਰਨਗੇ ਜਦੋਂ ਤੱਕ ਉਹ ਆਪਣੇ ਸ਼ਿਕਾਰ ਨੂੰ ਖਾ ਨਹੀਂ ਜਾਂਦਾ ਅਤੇ ਆਪਣੇ ਸ਼ਿਕਾਰਾਂ ਦਾ ਲਹੂ ਨਹੀਂ ਪੀ ਲੈਂਦਾ।”

Numbers 23:24 (UKJV) Behold, the people shall rise up as a great lion, and lift up himself as a young lion: he shall not lie down until he eat of the prey, and drink the blood of the slain.

22ਪਰਮੇਸ਼ਵਰ ਨੇ ਉਹਨਾਂ ਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਉਹਨਾਂ ਕੋਲ ਜੰਗਲੀ ਬਲਦ ਦੀ ਤਾਕਤ ਹੈ।

23ਯਾਕੋਬ ਦੇ ਵਿਰੁੱਧ ਕੋਈ ਜਾਦੂ ਨਹੀਂ ਚਲਦਾ, ਨਾ ਇਸਰਾਏਲ ਦੇ ਉੱਤੇ ਕੋਈ ਟੂਣਾ। ਹੁਣ ਯਾਕੋਬ ਅਤੇ ਇਸਰਾਏਲ ਬਾਰੇ ਕਿਹਾ ਜਾਵੇਗਾ, ‘ਵੇਖੋ ਪਰਮੇਸ਼ਵਰ ਨੇ ਕੀ ਕੀਤਾ ਹੈ!’

24ਇਹ ਲੋਕ ਸ਼ੇਰਨੀ ਵਾਂਗ ਉੱਠਦੇ ਹਨ। ਉਹ ਆਪਣੇ ਆਪ ਨੂੰ ਇੱਕ ਸ਼ੇਰ ਵਾਂਗ ਉਠਾਉਂਣਗੇ ਉਦੋਂ ਤੱਕ ਆਰਾਮ ਨਹੀਂ ਕਰਨਗੇ ਜਦੋਂ ਤੱਕ ਉਹ ਆਪਣੇ ਸ਼ਿਕਾਰ ਨੂੰ ਖਾ ਨਹੀਂ ਜਾਂਦਾ ਅਤੇ ਆਪਣੇ ਸ਼ਿਕਾਰਾਂ ਦਾ ਲਹੂ ਨਹੀਂ ਪੀ ਲੈਂਦਾ।”

25ਤਦ ਬਾਲਾਕ ਨੇ ਬਿਲਆਮ ਨੂੰ ਆਖਿਆ, ਨਾ ਤਾਂ ਉਹਨਾਂ ਨੂੰ ਸਰਾਪ ਦੇ ਅਤੇ ਨਾ ਹੀ ਉਹਨਾਂ ਨੂੰ ਅਸੀਸ ਦੇ!

26ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, “ਕੀ ਮੈਂ ਤੁਹਾਨੂੰ ਨਹੀਂ ਕਿਹਾ ਸੀ ਕਿ ਮੈਂ ਉਹੀ ਕਰਨਾ ਹੈ ਜੋ ਯਾਹਵੇਹ ਆਖਦਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.