ਗਿਣਤੀ 26

ਧਰਤੀ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਕੋਰਾਹ ਦੇ ਨਾਲ ਉਹਨਾਂ ਨੂੰ ਨਿਗਲ ਲਿਆ, ਜਿਸ ਦੇ ਚੇਲੇ 250 ਮਨੁੱਖਾਂ ਨੂੰ ਅੱਗ ਨੇ ਭਸਮ ਕਰ ਕੇ ਮਰ ਗਏ ਅਤੇ ਉਹਨਾਂ ਨੇ ਚੇਤਾਵਨੀ ਦੇ ਚਿੰਨ੍ਹ ਵਜੋਂ ਕੰਮ ਕੀਤਾ।

Numbers 26:10 (UKJV) And the earth opened her mouth, and swallowed them up together with Korah, when that company died, what time the fire devoured two hundred and fifty men: and they became a sign.

8ਪੱਲੂ ਦਾ ਪੁੱਤਰ ਅਲੀਆਬ ਸੀ,

9ਅਤੇ ਅਲੀਆਬ ਦੇ ਪੁੱਤਰ ਨਮੁਏਲ, ਦਾਥਾਨ ਅਤੇ ਅਬੀਰਾਮ ਸਨ। ਉਹੀ ਦਾਥਾਨ ਅਤੇ ਅਬੀਰਾਮ ਸਮਾਜ ਦੇ ਅਧਿਕਾਰੀ ਸਨ ਜਿਨ੍ਹਾਂ ਨੇ ਮੋਸ਼ੇਹ ਅਤੇ ਹਾਰੋਨ ਦੇ ਵਿਰੁੱਧ ਬਗਾਵਤ ਕੀਤੀ ਸੀ ਅਤੇ ਕੋਰਾਹ ਦੇ ਅਨੁਯਾਈਆਂ ਵਿੱਚੋਂ ਸਨ ਜਦੋਂ ਉਹਨਾਂ ਨੇ ਯਾਹਵੇਹ ਦੇ ਵਿਰੁੱਧ ਬਗਾਵਤ ਕੀਤੀ ਸੀ।

10ਧਰਤੀ ਨੇ ਆਪਣਾ ਮੂੰਹ ਖੋਲ੍ਹਿਆ ਅਤੇ ਕੋਰਾਹ ਦੇ ਨਾਲ ਉਹਨਾਂ ਨੂੰ ਨਿਗਲ ਲਿਆ, ਜਿਸ ਦੇ ਚੇਲੇ 250 ਮਨੁੱਖਾਂ ਨੂੰ ਅੱਗ ਨੇ ਭਸਮ ਕਰ ਕੇ ਮਰ ਗਏ ਅਤੇ ਉਹਨਾਂ ਨੇ ਚੇਤਾਵਨੀ ਦੇ ਚਿੰਨ੍ਹ ਵਜੋਂ ਕੰਮ ਕੀਤਾ।

11ਪਰ ਕੋਰਾਹ ਦੀ ਵੰਸ਼ ਖਤਮ ਨਹੀਂ ਹੋਈ।

12ਸ਼ਿਮਓਨ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ: ਨਮੁਏਲ ਤੋਂ, ਨਮੁਏਲੀਆਂ ਦਾ ਪਰਿਵਾਰ; ਯਾਮੀਨ ਤੋਂ, ਯਾਮੀਨੀਆਂ ਦਾ ਪਰਿਵਾਰ; ਯਾਕੀਨ ਤੋਂ, ਯਾਕੀਨੀਆਂ ਦਾ ਟੱਬਰ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.