ਗਿਣਤੀ 26

ਇਹ ਗਾਦ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 40,500 ਸੀ।

Numbers 26:18 (UKJV) These are the families of the children of Gad according to those that were numbered of them, forty thousand and five hundred.

16ਓਜ਼ਨੀ ਦੁਆਰਾ, ਓਜ਼ਨੀ ਦਾ ਟੱਬਰ; ਏਰੀ ਤੋਂ, ਏਰੀਆਂ ਦਾ ਟੱਬਰ;

17ਅਰੋਦੀ ਤੋਂ, ਇੱਕ ਅਰੋਦੀ ਦਾ ਪਰਿਵਾਰ; ਅਰੇਲੀ ਤੋਂ, ਅਰੇਲੀਆਂ ਦਾ ਪਰਿਵਾਰ।

18ਇਹ ਗਾਦ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 40,500 ਸੀ।

19ਏਰ ਅਤੇ ਓਨਾਨ ਯਹੂਦਾਹ ਦੇ ਪੁੱਤਰ ਸਨ, ਪਰ ਉਹ ਕਨਾਨ ਵਿੱਚ ਮਰ ਗਏ।

20ਯਹੂਦਾਹ ਦੇ ਉੱਤਰਾਧਿਕਾਰੀ ਆਪਣੇ ਗੋਤਾਂ ਅਨੁਸਾਰ ਸਨ: ਸ਼ੇਲਾਹ ਤੋਂ, ਸ਼ੈਲਾਹੀਆਂ ਦਾ ਪਰਿਵਾਰ; ਪੇਰੇਜ਼ ਤੋਂ, ਪੇਰੇਜ਼ਾਈਆਂ ਦਾ ਪਰਿਵਾਰ; ਜ਼ੇਰਾਹ ਤੋਂ, ਜ਼ੇਰਾਹੀਆਂ ਦਾ ਪਰਿਵਾਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.