ਗਿਣਤੀ 26

ਯਹੂਦਾਹ ਦੇ ਉੱਤਰਾਧਿਕਾਰੀ ਆਪਣੇ ਗੋਤਾਂ ਅਨੁਸਾਰ ਸਨ: ਸ਼ੇਲਾਹ ਤੋਂ, ਸ਼ੈਲਾਹੀਆਂ ਦਾ ਪਰਿਵਾਰ; ਪੇਰੇਜ਼ ਤੋਂ, ਪੇਰੇਜ਼ਾਈਆਂ ਦਾ ਪਰਿਵਾਰ; ਜ਼ੇਰਾਹ ਤੋਂ, ਜ਼ੇਰਾਹੀਆਂ ਦਾ ਪਰਿਵਾਰ।

Numbers 26:20 (UKJV) And the sons of Judah after their families were; of Shelah, the family of the Shelanites: of Pharez, the family of the Pharzites: of Zerah, the family of the Zarhites.

18ਇਹ ਗਾਦ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 40,500 ਸੀ।

19ਏਰ ਅਤੇ ਓਨਾਨ ਯਹੂਦਾਹ ਦੇ ਪੁੱਤਰ ਸਨ, ਪਰ ਉਹ ਕਨਾਨ ਵਿੱਚ ਮਰ ਗਏ।

20ਯਹੂਦਾਹ ਦੇ ਉੱਤਰਾਧਿਕਾਰੀ ਆਪਣੇ ਗੋਤਾਂ ਅਨੁਸਾਰ ਸਨ: ਸ਼ੇਲਾਹ ਤੋਂ, ਸ਼ੈਲਾਹੀਆਂ ਦਾ ਪਰਿਵਾਰ; ਪੇਰੇਜ਼ ਤੋਂ, ਪੇਰੇਜ਼ਾਈਆਂ ਦਾ ਪਰਿਵਾਰ; ਜ਼ੇਰਾਹ ਤੋਂ, ਜ਼ੇਰਾਹੀਆਂ ਦਾ ਪਰਿਵਾਰ।

21ਪੇਰੇਜ਼ ਦੇ ਉੱਤਰਾਧਿਕਾਰੀ ਸਨ: ਹੇਜ਼ਰੋਨ ਤੋਂ, ਹੇਜ਼ਰੋਨਾਈ ਪਰਿਵਾਰ; ਹਾਮੂਲ ਤੋਂ, ਹੈਮੂਲਾਈ ਪਰਿਵਾਰ।

22ਇਹ ਯਹੂਦਾਹ ਦੇ ਗੋਤ ਸਨ; ਜਿਨ੍ਹਾਂ ਦੀ ਗਿਣਤੀ 76,500 ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.