29ਮਨੱਸ਼ੇਹ ਦੇ ਉੱਤਰਾਧਿਕਾਰੀ: ਮਾਕੀਰ ਤੋਂ, ਮਾਕੀਰੀਆਂ ਦਾ ਪਰਿਵਾਰ (ਮਾਕੀਰ ਗਿਲਆਦ ਦਾ ਪਿਤਾ ਸੀ); ਗਿਲਅਦ ਤੋਂ, ਗਿਲਆਦੀ ਗੋਤ।
30ਇਹ ਗਿਲਆਦ ਦੇ ਉੱਤਰਾਧਿਕਾਰੀ ਸਨ: ਯੇਜ਼ਰ ਤੋਂ, ਯੇਜ਼ੇਰੀ ਪਰਿਵਾਰ; ਹੇਲੇਕ ਤੋਂ, ਹੇਲੇਕਾਈ ਦਾ ਪਰਿਵਾਰ;
31ਅਸਰੀਏਲ ਤੋਂ, ਅਸਰੀਏਲੀਆਂ ਦਾ ਪਰਿਵਾਰ; ਸ਼ੇਕੇਮ ਤੋਂ, ਸ਼ੇਕੇਮਾਈਆਂ ਦਾ ਪਰਿਵਾਰ;
32ਸ਼ਮੀਦਾ ਤੋਂ, ਸ਼ਮੀਦਾਈ ਦਾ ਪਰਿਵਾਰ; ਹੇਫਰ ਤੋਂ, ਹੇਫੇਰਾਈਆਂ ਦਾ ਪਰਿਵਾਰ।
33(ਹੇਫਰ ਦੇ ਪੁੱਤਰ ਸਲਾਫ਼ਹਾਦ ਦੇ ਕੋਈ ਪੁੱਤਰ ਨਹੀਂ ਸੀ, ਉਸ ਦੀਆਂ ਸਿਰਫ ਧੀਆਂ ਸਨ, ਜਿਨ੍ਹਾਂ ਦੇ ਨਾਮ ਮਹਲਾਹ, ਨੋਹ, ਹੋਗਲਾਹ, ਮਿਲਕਾਹ ਅਤੇ ਤਿਰਜ਼ਾਹ ਸਨ।)