ਗਿਣਤੀ 26

ਮਨੱਸ਼ੇਹ ਦੇ ਉੱਤਰਾਧਿਕਾਰੀ: ਮਾਕੀਰ ਤੋਂ, ਮਾਕੀਰੀਆਂ ਦਾ ਪਰਿਵਾਰ (ਮਾਕੀਰ ਗਿਲਆਦ ਦਾ ਪਿਤਾ ਸੀ); ਗਿਲਅਦ ਤੋਂ, ਗਿਲਆਦੀ ਗੋਤ।

Numbers 26:29 (UKJV) Of the sons of Manasseh: of Machir, the family of the Machirites: and Machir brings forth Gilead: of Gilead come the family of the Gileadites.

27ਇਹ ਜ਼ਬੂਲੁਨ ਦੇ ਪਰਿਵਾਰ ਸਨ ਜਿਨ੍ਹਾਂ ਦੀ ਗਿਣਤੀ 60,500 ਸੀ।

28ਮਨੱਸ਼ੇਹ ਅਤੇ ਇਫ਼ਰਾਈਮ ਤੋਂ ਯੋਸੇਫ਼ ਦੇ ਉੱਤਰਾਧਿਕਾਰੀ:

29ਮਨੱਸ਼ੇਹ ਦੇ ਉੱਤਰਾਧਿਕਾਰੀ: ਮਾਕੀਰ ਤੋਂ, ਮਾਕੀਰੀਆਂ ਦਾ ਪਰਿਵਾਰ (ਮਾਕੀਰ ਗਿਲਆਦ ਦਾ ਪਿਤਾ ਸੀ); ਗਿਲਅਦ ਤੋਂ, ਗਿਲਆਦੀ ਗੋਤ।

30ਇਹ ਗਿਲਆਦ ਦੇ ਉੱਤਰਾਧਿਕਾਰੀ ਸਨ: ਯੇਜ਼ਰ ਤੋਂ, ਯੇਜ਼ੇਰੀ ਪਰਿਵਾਰ; ਹੇਲੇਕ ਤੋਂ, ਹੇਲੇਕਾਈ ਦਾ ਪਰਿਵਾਰ;

31ਅਸਰੀਏਲ ਤੋਂ, ਅਸਰੀਏਲੀਆਂ ਦਾ ਪਰਿਵਾਰ; ਸ਼ੇਕੇਮ ਤੋਂ, ਸ਼ੇਕੇਮਾਈਆਂ ਦਾ ਪਰਿਵਾਰ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.