ਗਿਣਤੀ 26

ਇਹ ਇਫ਼ਰਾਈਮ ਦੇ ਉੱਤਰਾਧਿਕਾਰੀਆਂ ਦੇ ਆਪਣੇ ਪਰਿਵਾਰ ਦੇ ਅਨੁਸਾਰ ਇਹ ਸਨ, ਸ਼ੂਥਲਾਹ ਤੋਂ, ਸ਼ੂਥਲਾਹੀਆਂ ਦੇ ਘਰਾਣੇ ਦੁਆਰਾ; ਬੇਕੇਰ ਤੋਂ, ਬੇਕੇਰਿਆਂ ਦਾ ਪਰਿਵਾਰ; ਤਾਹਨ ਤੋਂ, ਤਹਾਨੀਆਂ ਦਾ ਪਰਿਵਾਰ।

Numbers 26:35 (UKJV) These are the sons of Ephraim after their families: of Shuthelah, the family of the Shuthalhites: of Becher, the family of the Bachrites: of Tahan, the family of the Tahanites.

33(ਹੇਫਰ ਦੇ ਪੁੱਤਰ ਸਲਾਫ਼ਹਾਦ ਦੇ ਕੋਈ ਪੁੱਤਰ ਨਹੀਂ ਸੀ, ਉਸ ਦੀਆਂ ਸਿਰਫ ਧੀਆਂ ਸਨ, ਜਿਨ੍ਹਾਂ ਦੇ ਨਾਮ ਮਹਲਾਹ, ਨੋਹ, ਹੋਗਲਾਹ, ਮਿਲਕਾਹ ਅਤੇ ਤਿਰਜ਼ਾਹ ਸਨ।)

34ਇਹ ਮਨੱਸ਼ੇਹ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 52,700 ਸੀ।

35ਇਹ ਇਫ਼ਰਾਈਮ ਦੇ ਉੱਤਰਾਧਿਕਾਰੀਆਂ ਦੇ ਆਪਣੇ ਪਰਿਵਾਰ ਦੇ ਅਨੁਸਾਰ ਇਹ ਸਨ, ਸ਼ੂਥਲਾਹ ਤੋਂ, ਸ਼ੂਥਲਾਹੀਆਂ ਦੇ ਘਰਾਣੇ ਦੁਆਰਾ; ਬੇਕੇਰ ਤੋਂ, ਬੇਕੇਰਿਆਂ ਦਾ ਪਰਿਵਾਰ; ਤਾਹਨ ਤੋਂ, ਤਹਾਨੀਆਂ ਦਾ ਪਰਿਵਾਰ।

36ਇਹ ਸ਼ੂਥਲਾਹ ਦੇ ਉੱਤਰਾਧਿਕਾਰੀ ਸਨ: ਇਰਾਨ ਤੋਂ, ਇਰਾਨੀਆਂ ਦੇ ਘਰਾਣੇ ਵਿੱਚੋਂ।

37ਇਹ ਇਫ਼ਰਾਈਮ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 32,500 ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.