ਗਿਣਤੀ 26

ਇਹ ਸ਼ੂਥਲਾਹ ਦੇ ਉੱਤਰਾਧਿਕਾਰੀ ਸਨ: ਇਰਾਨ ਤੋਂ, ਇਰਾਨੀਆਂ ਦੇ ਘਰਾਣੇ ਵਿੱਚੋਂ।

Numbers 26:36 (UKJV) And these are the sons of Shuthelah: of Eran, the family of the Eranites.

34ਇਹ ਮਨੱਸ਼ੇਹ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 52,700 ਸੀ।

35ਇਹ ਇਫ਼ਰਾਈਮ ਦੇ ਉੱਤਰਾਧਿਕਾਰੀਆਂ ਦੇ ਆਪਣੇ ਪਰਿਵਾਰ ਦੇ ਅਨੁਸਾਰ ਇਹ ਸਨ, ਸ਼ੂਥਲਾਹ ਤੋਂ, ਸ਼ੂਥਲਾਹੀਆਂ ਦੇ ਘਰਾਣੇ ਦੁਆਰਾ; ਬੇਕੇਰ ਤੋਂ, ਬੇਕੇਰਿਆਂ ਦਾ ਪਰਿਵਾਰ; ਤਾਹਨ ਤੋਂ, ਤਹਾਨੀਆਂ ਦਾ ਪਰਿਵਾਰ।

36ਇਹ ਸ਼ੂਥਲਾਹ ਦੇ ਉੱਤਰਾਧਿਕਾਰੀ ਸਨ: ਇਰਾਨ ਤੋਂ, ਇਰਾਨੀਆਂ ਦੇ ਘਰਾਣੇ ਵਿੱਚੋਂ।

37ਇਹ ਇਫ਼ਰਾਈਮ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 32,500 ਸੀ।

38ਬਿਨਯਾਮੀਨ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ: ਬੇਲਾ ਤੋਂ, ਬੇਲਾਈ ਦਾ ਪਰਿਵਾਰ; ਅਸ਼ਬੇਲ ਤੋਂ, ਅਸ਼ਬੇਲੀ ਦਾ ਪਰਿਵਾਰ; ਅਹੀਰਾਮ ਤੋਂ, ਅਹੀਰਾਮਾਈ ਦਾ ਪਰਿਵਾਰ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.