36ਇਹ ਸ਼ੂਥਲਾਹ ਦੇ ਉੱਤਰਾਧਿਕਾਰੀ ਸਨ: ਇਰਾਨ ਤੋਂ, ਇਰਾਨੀਆਂ ਦੇ ਘਰਾਣੇ ਵਿੱਚੋਂ।
37ਇਹ ਇਫ਼ਰਾਈਮ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 32,500 ਸੀ।
38ਬਿਨਯਾਮੀਨ ਦੇ ਉੱਤਰਾਧਿਕਾਰੀ ਉਹਨਾਂ ਦੇ ਗੋਤਾਂ ਅਨੁਸਾਰ ਸਨ: ਬੇਲਾ ਤੋਂ, ਬੇਲਾਈ ਦਾ ਪਰਿਵਾਰ; ਅਸ਼ਬੇਲ ਤੋਂ, ਅਸ਼ਬੇਲੀ ਦਾ ਪਰਿਵਾਰ; ਅਹੀਰਾਮ ਤੋਂ, ਅਹੀਰਾਮਾਈ ਦਾ ਪਰਿਵਾਰ;
39ਸ਼ੂਫ਼ਾਮ ਤੋਂ, ਸ਼ੂਫ਼ਾਮੀਆਂ ਦਾ ਪਰਿਵਾਰ; ਹੁਫਾਮ ਤੋਂ, ਹੁਫਾਮੀਆਂ ਦਾ ਪਰਿਵਾਰ।
40ਅਰਦ ਅਤੇ ਨਅਮਾਨ ਦੁਆਰਾ ਬੇਲਾ ਦੇ ਉੱਤਰਾਧਿਕਾਰੀ ਸਨ: ਅਰਦ ਤੋਂ ਅਰਦੀਆਂ ਦਾ ਪਰਿਵਾਰ; ਨਅਮਾਨ ਤੋਂ, ਨਅਮਾਨੀਆਂ ਦਾ ਪਰਿਵਾਰ।