39ਸ਼ੂਫ਼ਾਮ ਤੋਂ, ਸ਼ੂਫ਼ਾਮੀਆਂ ਦਾ ਪਰਿਵਾਰ; ਹੁਫਾਮ ਤੋਂ, ਹੁਫਾਮੀਆਂ ਦਾ ਪਰਿਵਾਰ।
40ਅਰਦ ਅਤੇ ਨਅਮਾਨ ਦੁਆਰਾ ਬੇਲਾ ਦੇ ਉੱਤਰਾਧਿਕਾਰੀ ਸਨ: ਅਰਦ ਤੋਂ ਅਰਦੀਆਂ ਦਾ ਪਰਿਵਾਰ; ਨਅਮਾਨ ਤੋਂ, ਨਅਮਾਨੀਆਂ ਦਾ ਪਰਿਵਾਰ।
41ਇਹ ਬਿਨਯਾਮੀਨ ਦੇ ਗੋਤ ਸਨ ਜਿਨ੍ਹਾਂ ਦੀ ਗਿਣਤੀ 45,600 ਸੀ।
42ਇਹ ਦਾਨ ਦੇ ਉੱਤਰਾਧਿਕਾਰੀ ਆਪਣੇ ਪਰਿਵਾਰਾ ਦੇ ਅਨੁਸਾਰ: ਸ਼ੂਹਾਮ ਦੁਆਰਾ, ਸ਼ੂਹਾਮੀਆਂ ਦੇ ਘਰਾਣੇ ਤੋਂ। ਇਹ ਦਾਨ ਦੇ ਪਰਿਵਾਰ ਸਮੂਹ ਸਨ:
43ਉਹ ਸਾਰੇ ਸ਼ੂਹਾਮੀ ਗੋਤ ਸਨ ਅਤੇ ਉਹਨਾਂ ਦੀ ਗਿਣਤੀ 64,400 ਸੀ।