ਗਿਣਤੀ 26

ਕਿਉਂਕਿ ਯਾਹਵੇਹ ਨੇ ਉਹਨਾਂ ਇਸਰਾਏਲੀਆਂ ਨੂੰ ਕਿਹਾ ਸੀ ਕਿ ਉਹ ਜ਼ਰੂਰ ਉਜਾੜ ਵਿੱਚ ਮਰਨਗੇ ਅਤੇ ਉਹਨਾਂ ਵਿੱਚੋਂ ਯ਼ਫੁੰਨੇਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਤੋਂ ਸਿਵਾਏ ਇੱਕ ਵੀ ਨਹੀਂ ਬਚਿਆ।

Numbers 26:65 (UKJV) For the LORD had said of them, They shall surely die in the wilderness. And there was not left a man of them, save Caleb the son of Jephunneh, and Joshua the son of Nun.

63ਮੋਸ਼ੇਹ ਅਤੇ ਅਲਆਜ਼ਾਰ ਜਾਜਕ ਨੇ ਯਰੀਹੋ ਦੇ ਪਾਰ ਯਰਦਨ ਦੇ ਕੰਢੇ ਮੋਆਬ ਦੇ ਮੈਦਾਨ ਵਿੱਚ ਇਸਰਾਏਲੀਆਂ ਨੂੰ ਗਿਣਿਆਂ ਉਹ ਇਹ ਹਨ।

64ਜਦੋਂ ਮੋਸ਼ੇਹ ਅਤੇ ਹਾਰੋਨ ਜਾਜਕ ਨੇ ਸੀਨਾਈ ਦੇ ਮਾਰੂਥਲ ਵਿੱਚ ਇਸਰਾਏਲੀਆਂ ਦੀ ਗਿਣਤੀ ਕੀਤੀ ਤਾਂ ਉਹਨਾਂ ਵਿੱਚੋਂ ਇੱਕ ਵੀ ਨਹੀਂ ਸੀ।

65ਕਿਉਂਕਿ ਯਾਹਵੇਹ ਨੇ ਉਹਨਾਂ ਇਸਰਾਏਲੀਆਂ ਨੂੰ ਕਿਹਾ ਸੀ ਕਿ ਉਹ ਜ਼ਰੂਰ ਉਜਾੜ ਵਿੱਚ ਮਰਨਗੇ ਅਤੇ ਉਹਨਾਂ ਵਿੱਚੋਂ ਯ਼ਫੁੰਨੇਹ ਦੇ ਪੁੱਤਰ ਕਾਲੇਬ ਅਤੇ ਨੂਨ ਦੇ ਪੁੱਤਰ ਯੇਹੋਸ਼ੁਆ ਤੋਂ ਸਿਵਾਏ ਇੱਕ ਵੀ ਨਹੀਂ ਬਚਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.