ਗਿਣਤੀ 3

ਮੋਸ਼ੇਹ ਨੇ ਛੁਟਕਾਰੇ ਦਾ ਪੈਸਾ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਦਿੱਤਾ, ਜਿਵੇਂ ਉਸਨੂੰ ਯਾਹਵੇਹ ਦੇ ਬਚਨ ਦੁਆਰਾ ਹੁਕਮ ਦਿੱਤਾ ਗਿਆ ਸੀ।

Numbers 3:51 (UKJV) And Moses gave the money of them that were redeemed unto Aaron and to his sons, according to the word of the LORD, as the LORD commanded Moses.

49ਇਸ ਲਈ ਮੋਸ਼ੇਹ ਨੇ ਛੁਟਕਾਰੇ ਦੀ ਰਕਮ ਉਹਨਾਂ ਲੋਕਾਂ ਤੋਂ ਇਕੱਠੀ ਕੀਤੀ ਜੋ ਲੇਵੀਆਂ ਦੁਆਰਾ ਛੁਡਾਈ ਗਈ ਗਿਣਤੀ ਤੋਂ ਵੱਧ ਸਨ।

50ਇਸਰਾਏਲੀਆਂ ਦੇ ਜੇਠੇ ਤੋਂ ਉਸ ਨੇ ਪਵਿੱਤਰ ਸਥਾਨ ਦੇ ਸ਼ੈਕੇਲ ਦੇ ਅਨੁਸਾਰ 1,365 ਸ਼ੈਕੇਲ ਚਾਂਦੀ ਇਕੱਠੀ ਕੀਤੀ।

51ਮੋਸ਼ੇਹ ਨੇ ਛੁਟਕਾਰੇ ਦਾ ਪੈਸਾ ਹਾਰੋਨ ਅਤੇ ਉਸਦੇ ਪੁੱਤਰਾਂ ਨੂੰ ਦਿੱਤਾ, ਜਿਵੇਂ ਉਸਨੂੰ ਯਾਹਵੇਹ ਦੇ ਬਚਨ ਦੁਆਰਾ ਹੁਕਮ ਦਿੱਤਾ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.