ਗਿਣਤੀ 31

“ਕੋਈ ਵੀ ਵਿਅਕਤੀ ਜਿਸ ਨੇ ਕਿਸੇ ਨੂੰ ਮਾਰਿਆ ਹੈ ਜਾਂ ਮਾਰੇ ਗਏ ਵਿਅਕਤੀ ਨੂੰ ਛੂਹਿਆ ਹੈ, ਉਸਨੂੰ ਸੱਤ ਦਿਨ ਡੇਰੇ ਤੋਂ ਬਾਹਰ ਰਹਿਣਾ ਚਾਹੀਦਾ ਹੈ। ਤੀਜੇ ਅਤੇ ਸੱਤਵੇਂ ਦਿਨ ਤੁਹਾਨੂੰ ਆਪਣੇ ਆਪ ਨੂੰ ਅਤੇ ਆਪਣੇ ਕੈਦੀਆਂ ਨੂੰ ਸ਼ੁੱਧ ਕਰਨਾ ਚਾਹੀਦਾ ਹੈ।

Numbers 31:19 (UKJV) And do all of you abide without the camp seven days: whosoever has killed any person, and whosoever has touched any slain, purify both yourselves and your captives on the third day, and on the seventh day.

17ਹੁਣ ਸਾਰੇ ਮੁੰਡਿਆਂ ਨੂੰ ਮਾਰ ਦਿਓ ਅਤੇ ਹਰ ਉਸ ਔਰਤ ਨੂੰ ਮਾਰ ਦਿਓ ਜੋ ਕਿਸੇ ਮਰਦ ਨਾਲ ਸੁੱਤੀ ਹੋਵੇ,

18ਪਰ ਆਪਣੇ ਲਈ ਹਰ ਉਸ ਕੁੜੀ ਨੂੰ ਬਚਾਓ ਜਿਸ ਨੇ ਕਦੇ ਵੀ ਕਿਸੇ ਮਰਦ ਨਾਲ ਕੌਈ ਸੰਬੰਧ ਨਾ ਬਣਾਇਆ ਹੋਵੇ।

19“ਕੋਈ ਵੀ ਵਿਅਕਤੀ ਜਿਸ ਨੇ ਕਿਸੇ ਨੂੰ ਮਾਰਿਆ ਹੈ ਜਾਂ ਮਾਰੇ ਗਏ ਵਿਅਕਤੀ ਨੂੰ ਛੂਹਿਆ ਹੈ, ਉਸਨੂੰ ਸੱਤ ਦਿਨ ਡੇਰੇ ਤੋਂ ਬਾਹਰ ਰਹਿਣਾ ਚਾਹੀਦਾ ਹੈ। ਤੀਜੇ ਅਤੇ ਸੱਤਵੇਂ ਦਿਨ ਤੁਹਾਨੂੰ ਆਪਣੇ ਆਪ ਨੂੰ ਅਤੇ ਆਪਣੇ ਕੈਦੀਆਂ ਨੂੰ ਸ਼ੁੱਧ ਕਰਨਾ ਚਾਹੀਦਾ ਹੈ।

20ਹਰ ਬਸਤਰ ਨੂੰ ਨਾਲੇ ਚਮੜੇ, ਬੱਕਰੀ ਦੇ ਵਾਲ ਜਾਂ ਲੱਕੜੀ ਦੀ ਬਣੀ ਹੋਈ ਹਰ ਚੀਜ਼ ਨੂੰ ਸ਼ੁੱਧ ਕਰੋ।”

21ਤਦ ਅਲਆਜ਼ਾਰ ਜਾਜਕ ਨੇ ਉਹਨਾਂ ਸਿਪਾਹੀਆਂ ਨੂੰ ਜਿਹੜੇ ਲੜਾਈ ਵਿੱਚ ਗਏ ਸਨ, ਆਖਿਆ, “ਇਹੀ ਹੈ ਜੋ ਬਿਵਸਥਾ ਦੇ ਅਨੁਸਾਰ ਹੈ ਜੋ ਯਾਹਵੇਹ ਨੇ ਮੋਸ਼ੇਹ ਨੂੰ ਦਿੱਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.