43ਸਾਰੀ ਇਸਰਾਏਲੀਆਂ ਦੀ ਮੰਡਲੀ ਇਹ ਹਿੱਸਾ ਸੀ 3,37,500 ਭੇਡਾਂ,
4436,000 ਪਸ਼ੂ,
4530,500 ਗਧੇ
46ਅਤੇ 16,000 ਲੋਕ ਸਨ।
47ਇਸਰਾਏਲ ਦੇ ਅੱਧੇ ਲੋਕਾਂ ਵਿੱਚੋਂ, ਮੋਸ਼ੇਹ ਨੇ ਹਰ 50 ਲੋਕਾਂ ਅਤੇ ਜਾਨਵਰਾਂ ਵਿੱਚੋਂ ਇੱਕ ਨੂੰ ਚੁਣਿਆ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ, ਅਤੇ ਉਹਨਾਂ ਨੂੰ ਲੇਵੀਆਂ ਨੂੰ ਦੇ ਦਿੱਤਾ, ਜੋ ਯਾਹਵੇਹ ਦੇ ਡੇਰੇ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ।