ਗਿਣਤੀ 31

ਇਸਰਾਏਲ ਦੇ ਅੱਧੇ ਲੋਕਾਂ ਵਿੱਚੋਂ, ਮੋਸ਼ੇਹ ਨੇ ਹਰ 50 ਲੋਕਾਂ ਅਤੇ ਜਾਨਵਰਾਂ ਵਿੱਚੋਂ ਇੱਕ ਨੂੰ ਚੁਣਿਆ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ, ਅਤੇ ਉਹਨਾਂ ਨੂੰ ਲੇਵੀਆਂ ਨੂੰ ਦੇ ਦਿੱਤਾ, ਜੋ ਯਾਹਵੇਹ ਦੇ ਡੇਰੇ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ।

Numbers 31:47 (UKJV) Even of the children of Israel's half, Moses took one portion of fifty, both of man and of beast, and gave them unto the Levites, which kept the charge of the tabernacle of the LORD; as the LORD commanded Moses.

4530,500 ਗਧੇ

46ਅਤੇ 16,000 ਲੋਕ ਸਨ।

47ਇਸਰਾਏਲ ਦੇ ਅੱਧੇ ਲੋਕਾਂ ਵਿੱਚੋਂ, ਮੋਸ਼ੇਹ ਨੇ ਹਰ 50 ਲੋਕਾਂ ਅਤੇ ਜਾਨਵਰਾਂ ਵਿੱਚੋਂ ਇੱਕ ਨੂੰ ਚੁਣਿਆ, ਜਿਵੇਂ ਕਿ ਯਾਹਵੇਹ ਨੇ ਉਸਨੂੰ ਹੁਕਮ ਦਿੱਤਾ ਸੀ, ਅਤੇ ਉਹਨਾਂ ਨੂੰ ਲੇਵੀਆਂ ਨੂੰ ਦੇ ਦਿੱਤਾ, ਜੋ ਯਾਹਵੇਹ ਦੇ ਡੇਰੇ ਦੀ ਦੇਖਭਾਲ ਲਈ ਜ਼ਿੰਮੇਵਾਰ ਸਨ।

48ਤਦ ਉਹ ਅਧਿਕਾਰੀ ਜਿਹੜੇ ਫ਼ੌਜ ਦੇ ਟੁਕੜਿਆਂ ਉੱਤੇ ਸਨ ਅਰਥਾਤ ਹਜ਼ਾਰਾਂ ਦੇ ਪ੍ਰਧਾਨ ਅਤੇ ਸੌ ਦੇ ਸੈਨਾਪਤੀ ਮੋਸ਼ੇਹ ਕੋਲ ਆਏ

49ਅਤੇ ਉਹਨਾਂ ਨੇ ਮੋਸ਼ੇਹ ਨੂੰ ਕਿਹਾ, “ਤੁਹਾਡੇ ਸੇਵਕਾਂ ਨੇ ਸਾਡੇ ਹੁਕਮ ਵਿੱਚ ਸਿਪਾਹੀਆਂ ਨੂੰ ਗਿਣਿਆ ਹੈ, ਪਰ ਉਹਨਾਂ ਵਿੱਚੋਂ ਇੱਕ ਵੀ ਆਦਮੀ ਨਹੀਂ ਘਟਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.