ਗਿਣਤੀ 32

ਰਊਬੇਨੀਆਂ ਅਤੇ ਗਾਦੀਆਂ ਨੇ, ਜਿਨ੍ਹਾਂ ਕੋਲ ਬਹੁਤ ਵੱਡੇ ਇੱਜੜ ਅਤੇ ਡੰਗਰ ਸਨ, ਉਹਨਾਂ ਨੇ ਯਾਜ਼ਰ ਅਤੇ ਗਿਲਆਦ ਦਾ ਦੇਸ਼ ਵੇਖਿਆ ਅਤੇ ਵੇਖੋ ਉਹ ਧਰਤੀ ਪਸ਼ੂਆਂ ਲਈ ਢੁੱਕਵੀ ਸੀ।

Numbers 32:1 (UKJV) Now the children of Reuben and the children of Gad had a very great multitude of cattle: and when they saw the land of Jazer, and the land of Gilead, that, behold, the place was a place for cattle;

1ਰਊਬੇਨੀਆਂ ਅਤੇ ਗਾਦੀਆਂ ਨੇ, ਜਿਨ੍ਹਾਂ ਕੋਲ ਬਹੁਤ ਵੱਡੇ ਇੱਜੜ ਅਤੇ ਡੰਗਰ ਸਨ, ਉਹਨਾਂ ਨੇ ਯਾਜ਼ਰ ਅਤੇ ਗਿਲਆਦ ਦਾ ਦੇਸ਼ ਵੇਖਿਆ ਅਤੇ ਵੇਖੋ ਉਹ ਧਰਤੀ ਪਸ਼ੂਆਂ ਲਈ ਢੁੱਕਵੀ ਸੀ।

2ਤਾਂ ਰਊਬੇਨ ਦੀ ਗੋਤ ਮੋਸ਼ੇਹ ਅਤੇ ਅਲਆਜ਼ਾਰ ਜਾਜਕ ਅਤੇ ਕੌਮ ਦੇ ਆਗੂਆਂ ਕੋਲ ਆਏ ਅਤੇ ਆਖਿਆ,

3“ਅਤਾਰੋਥ, ਦੀਬੋਨ, ਯਾਜ਼ਰ, ਨਿਮਰਾਹ, ਹੇਸ਼ਬੋਨ, ਅਲਾਲੇਹ, ਸੇਬਾਮ, ਨਬੋ ਅਤੇ ਬਿਓਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.