5ਜਿੱਥੇ ਇਹ ਮੁੜੇਗਾ, ਮਿਸਰ ਦੀ ਵਾਦੀ ਵਿੱਚ ਜਾ ਕੇ ਮਹਾ ਸਾਗਰ ਵਿੱਚ ਸਮਾਪਤ ਹੋਵੇਗਾ।
6ਅਤੇ ਤੁਹਾਡੀ ਪੱਛਮ ਵਾਲੇ ਪਾਸੇ ਦੀ ਹੱਦ ਮਹਾਂ ਸਮੁੰਦਰ ਹੋਵੇ, ਇਹ ਤੁਹਾਡੇ ਪੱਛਮ ਵਾਲੇ ਪਾਸੇ ਦੀ ਹੱਦ ਹੋਵੇ।
7ਤੁਹਾਡੀ ਉੱਤਰੀ ਸੀਮਾ ਲਈ, ਮਹਾ ਸਾਗਰ ਤੋਂ ਹੋਰ ਪਹਾੜ ਤੱਕ ਇੱਕ ਨਿਸ਼ਾਨ ਲਾਓ
8ਅਤੇ ਹੋਰ ਪਹਾੜ ਤੋਂ ਤੁਸੀਂ ਨਿਸ਼ਾਨ ਹਮਾਥ ਤੱਕ ਲਗਾਓ। ਫ਼ੇਰ ਸੀਮਾ ਜ਼ੇਦਾਦ ਤੱਕ ਪਹੁੰਚੇਗੀ,
9ਫਿਰ ਹੱਦ ਜ਼ੀਫ਼ਰੋਨ ਤੱਕ ਚੱਲੇਗੀ ਅਤੇ ਹਜ਼ਰ-ਏਨਾਨ ਤੱਕ ਮੁੱਕੇਗੀ। ਇਹ ਉੱਤਰ ਵੱਲ ਤੁਹਾਡੀ ਹੱਦ ਹੋਵੇਗੀ।