ਗਿਣਤੀ 34

ਫਿਰ ਹੱਦ ਜ਼ੀਫ਼ਰੋਨ ਤੱਕ ਚੱਲੇਗੀ ਅਤੇ ਹਜ਼ਰ-ਏਨਾਨ ਤੱਕ ਮੁੱਕੇਗੀ। ਇਹ ਉੱਤਰ ਵੱਲ ਤੁਹਾਡੀ ਹੱਦ ਹੋਵੇਗੀ।

Numbers 34:9 (UKJV) And the border shall go on to Ziphron, and the activities out of it shall be at Hazarenan: this shall be your north border.

7ਤੁਹਾਡੀ ਉੱਤਰੀ ਸੀਮਾ ਲਈ, ਮਹਾ ਸਾਗਰ ਤੋਂ ਹੋਰ ਪਹਾੜ ਤੱਕ ਇੱਕ ਨਿਸ਼ਾਨ ਲਾਓ

8ਅਤੇ ਹੋਰ ਪਹਾੜ ਤੋਂ ਤੁਸੀਂ ਨਿਸ਼ਾਨ ਹਮਾਥ ਤੱਕ ਲਗਾਓ। ਫ਼ੇਰ ਸੀਮਾ ਜ਼ੇਦਾਦ ਤੱਕ ਪਹੁੰਚੇਗੀ,

9ਫਿਰ ਹੱਦ ਜ਼ੀਫ਼ਰੋਨ ਤੱਕ ਚੱਲੇਗੀ ਅਤੇ ਹਜ਼ਰ-ਏਨਾਨ ਤੱਕ ਮੁੱਕੇਗੀ। ਇਹ ਉੱਤਰ ਵੱਲ ਤੁਹਾਡੀ ਹੱਦ ਹੋਵੇਗੀ।

10ਆਪਣੀ ਪੂਰਬੀ ਸੀਮਾ ਲਈ, ਹਜ਼ਰ-ਏਨਾਨ ਤੋਂ ਸ਼ਫ਼ਾਮ ਤੱਕ ਇੱਕ ਨਿਸ਼ਾਨ ਲਗਾਓ।

11ਇਹ ਹੱਦ ਆਇਨ ਦੇ ਪੂਰਬ ਵਾਲੇ ਪਾਸੇ ਸ਼ਫ਼ਾਮ ਤੋਂ ਰਿਬਲਾਹ ਤੱਕ ਉਤਰੇਗੀ ਅਤੇ ਗਲੀਲ ਦੀ ਝੀਲ ਦੇ ਪੂਰਬ ਵੱਲ ਢਾਲ਼ ਦੇ ਨਾਲ-ਨਾਲ ਚੱਲਦੀ ਰਹੇਗੀ

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.