ਗਿਣਤੀ 34

ਇਹ ਹੱਦ ਆਇਨ ਦੇ ਪੂਰਬ ਵਾਲੇ ਪਾਸੇ ਸ਼ਫ਼ਾਮ ਤੋਂ ਰਿਬਲਾਹ ਤੱਕ ਉਤਰੇਗੀ ਅਤੇ ਗਲੀਲ ਦੀ ਝੀਲ ਦੇ ਪੂਰਬ ਵੱਲ ਢਾਲ਼ ਦੇ ਨਾਲ-ਨਾਲ ਚੱਲਦੀ ਰਹੇਗੀ

Numbers 34:11 (UKJV) And the coast shall go down from Shepham to Riblah, on the east side of Ain; and the border shall descend, and shall reach unto the side of the sea of Chinnereth eastward:

9ਫਿਰ ਹੱਦ ਜ਼ੀਫ਼ਰੋਨ ਤੱਕ ਚੱਲੇਗੀ ਅਤੇ ਹਜ਼ਰ-ਏਨਾਨ ਤੱਕ ਮੁੱਕੇਗੀ। ਇਹ ਉੱਤਰ ਵੱਲ ਤੁਹਾਡੀ ਹੱਦ ਹੋਵੇਗੀ।

10ਆਪਣੀ ਪੂਰਬੀ ਸੀਮਾ ਲਈ, ਹਜ਼ਰ-ਏਨਾਨ ਤੋਂ ਸ਼ਫ਼ਾਮ ਤੱਕ ਇੱਕ ਨਿਸ਼ਾਨ ਲਗਾਓ।

11ਇਹ ਹੱਦ ਆਇਨ ਦੇ ਪੂਰਬ ਵਾਲੇ ਪਾਸੇ ਸ਼ਫ਼ਾਮ ਤੋਂ ਰਿਬਲਾਹ ਤੱਕ ਉਤਰੇਗੀ ਅਤੇ ਗਲੀਲ ਦੀ ਝੀਲ ਦੇ ਪੂਰਬ ਵੱਲ ਢਾਲ਼ ਦੇ ਨਾਲ-ਨਾਲ ਚੱਲਦੀ ਰਹੇਗੀ

12ਤਦ ਇਹ ਹੱਦ ਯਰਦਨ ਤੱਕ ਹੇਠਾਂ ਜਾਵੇ ਅਤੇ ਉਸ ਦਾ ਫੈਲਾਓ ਖਾਰੇ ਸਮੁੰਦਰ ਤੱਕ ਹੋਵੇ। “ ‘ਇਹ ਤੁਹਾਡੀ ਧਰਤੀ ਦੇ ਆਲੇ-ਦੁਆਲੇ ਦੀਆਂ ਹੱਦਾਂ ਹੋਣ।’ ”

13ਮੋਸ਼ੇਹ ਨੇ ਇਸਰਾਏਲੀਆਂ ਨੂੰ ਹੁਕਮ ਦਿੱਤਾ, “ਇਸ ਧਰਤੀ ਨੂੰ ਗੁਣਾ ਪਾ ਕੇ ਵਿਰਾਸਤ ਵਿੱਚ ਦਿਓ। ਯਾਹਵੇਹ ਨੇ ਹੁਕਮ ਦਿੱਤਾ ਹੈ ਕਿ ਇਹ ਸਾਢੇ ਨੌਂ ਗੋਤਾਂ ਨੂੰ ਦਿੱਤਾ ਜਾਵੇ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.