ਗਿਣਤੀ 35

ਇਹ ਛੇ ਨਗਰ ਇਸਰਾਏਲੀਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਪਰਦੇਸੀਆਂ ਲਈ ਪਨਾਹ ਦਾ ਸਥਾਨ ਹੋਣਗੇ, ਤਾਂ ਜੋ ਕੋਈ ਵੀ ਜਿਸ ਨੇ ਗਲਤੀ ਨਾਲ ਕਿਸੇ ਹੋਰ ਨੂੰ ਮਾਰਿਆ ਹੋਵੇ, ਉੱਥੋਂ ਭੱਜ ਜਾਵੇ।

Numbers 35:15 (UKJV) These six cities shall be a refuge, both for the children of Israel, and for the stranger, and for the sojourner among them: that every one that kills any person unexpectedly may flee thither.

13ਇਹ ਛੇ ਨਗਰ ਜੋ ਤੁਸੀਂ ਦਿੰਦੇ ਹੋ ਉਹ ਤੁਹਾਡੇ ਪਨਾਹ ਦੇ ਸ਼ਹਿਰ ਹੋਣਗੇ।

14ਤਿੰਨ ਯਰਦਨ ਦੇ ਇਸ ਪਾਸੇ ਅਤੇ ਤਿੰਨ ਕਨਾਨ ਵਿੱਚ ਪਨਾਹ ਦੇ ਸ਼ਹਿਰਾਂ ਵਜੋਂ ਹੋਣ।

15ਇਹ ਛੇ ਨਗਰ ਇਸਰਾਏਲੀਆਂ ਅਤੇ ਉਹਨਾਂ ਵਿੱਚ ਰਹਿਣ ਵਾਲੇ ਪਰਦੇਸੀਆਂ ਲਈ ਪਨਾਹ ਦਾ ਸਥਾਨ ਹੋਣਗੇ, ਤਾਂ ਜੋ ਕੋਈ ਵੀ ਜਿਸ ਨੇ ਗਲਤੀ ਨਾਲ ਕਿਸੇ ਹੋਰ ਨੂੰ ਮਾਰਿਆ ਹੋਵੇ, ਉੱਥੋਂ ਭੱਜ ਜਾਵੇ।

16“ ‘ਜੇ ਕੋਈ ਕਿਸੇ ਨੂੰ ਲੋਹੇ ਦੀ ਚੀਜ਼ ਨਾਲ ਘਾਤਕ ਸੱਟ ਮਾਰਦਾ ਹੈ ਅਤੇ ਉਹ ਵਿਅਕਤੀ ਮਰ ਗਿਆ ਹੋਵੇ, ਤਾਂ ਕਾਤਲ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।

17ਜਾਂ ਜੇ ਕੋਈ ਪੱਥਰ ਹੱਥ ਵਿੱਚ ਲੈ ਕੇ ਕਿਸੇ ਨੂੰ ਮਾਰਦਾ ਹੈ ਤਾਂ ਇਹ ਕਤਲ ਹੈ ਅਤੇ ਕਾਤਲ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.