ਗਿਣਤੀ 35

ਦੋਸ਼ੀ ਨੂੰ ਸਰਦਾਰ ਜਾਜਕ ਦੀ ਮੌਤ ਤੱਕ ਪਨਾਹ ਦੇ ਸ਼ਹਿਰ ਵਿੱਚ ਰਹਿਣਾ ਚਾਹੀਦਾ ਹੈ, ਮੁੱਖ ਜਾਜਕ ਦੀ ਮੌਤ ਤੋਂ ਬਾਅਦ ਹੀ ਉਹ ਆਪਣੀ ਜਾਇਦਾਦ ਵਿੱਚ ਵਾਪਸ ਆ ਸਕਦੇ ਹਨ।

Numbers 35:28 (UKJV) Because he should have remained in the city of his refuge until the death of the high priest: but after the death of the high priest the slayer shall return into the land of his possession.

26“ ‘ਪਰ ਜੇ ਦੋਸ਼ੀ ਪਨਾਹ ਦੇ ਸ਼ਹਿਰ ਦੀ ਹੱਦ ਤੋਂ ਬਾਹਰ ਜਾਂਦਾ ਹੈ ਜਿੱਥੇ ਉਹ ਭੱਜ ਗਏ ਸਨ।

27ਅਤੇ ਲਹੂ ਦਾ ਬਦਲਾ ਲੈਣ ਵਾਲਾ ਉਹਨਾਂ ਨੂੰ ਪਨਾਹ ਦੇ ਸ਼ਹਿਰ ਤੋਂ ਬਾਹਰ ਲੱਭਦਾ ਹੈ, ਲਹੂ ਦਾ ਬਦਲਾ ਲੈਣ ਵਾਲਾ ਦੋਸ਼ੀ ਨੂੰ ਕਤਲ ਕੀਤੇ ਬਿਨਾਂ ਮਾਰ ਸਕਦਾ ਹੈ।

28ਦੋਸ਼ੀ ਨੂੰ ਸਰਦਾਰ ਜਾਜਕ ਦੀ ਮੌਤ ਤੱਕ ਪਨਾਹ ਦੇ ਸ਼ਹਿਰ ਵਿੱਚ ਰਹਿਣਾ ਚਾਹੀਦਾ ਹੈ, ਮੁੱਖ ਜਾਜਕ ਦੀ ਮੌਤ ਤੋਂ ਬਾਅਦ ਹੀ ਉਹ ਆਪਣੀ ਜਾਇਦਾਦ ਵਿੱਚ ਵਾਪਸ ਆ ਸਕਦੇ ਹਨ।

29“ ‘ਇਹ ਹੈ ਕਿ ਤੁਸੀਂ ਜਿੱਥੇ ਵੀ ਰਹਿੰਦੇ ਹੋ, ਆਉਣ ਵਾਲੀਆਂ ਪੀੜ੍ਹੀਆਂ ਤੱਕ ਤੁਹਾਡੇ ਲਈ ਕਾਨੂੰਨ ਦਾ ਬਲ ਬਣਿਆ ਰਹੇ।

30“ ‘ਜਿਹੜਾ ਵੀ ਵਿਅਕਤੀ ਕਿਸੇ ਵਿਅਕਤੀ ਨੂੰ ਮਾਰਦਾ ਹੈ, ਉਸਨੂੰ ਸਿਰਫ ਗਵਾਹਾਂ ਦੀ ਗਵਾਹੀ ਉੱਤੇ ਹੀ ਕਤਲ ਕੀਤਾ ਜਾਣਾ ਚਾਹੀਦਾ ਹੈ। ਪਰ ਸਿਰਫ ਇੱਕ ਗਵਾਹ ਦੀ ਗਵਾਹੀ ਉੱਤੇ ਕਿਸੇ ਨੂੰ ਵੀ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.