ਗਿਣਤੀ 4

ਅਤੇ ਨਾਲ ਹੀ ਆਲੇ-ਦੁਆਲੇ ਦੇ ਵਿਹੜੇ ਦੀਆਂ ਚੌਂਕੀਆਂ, ਤੰਬੂ ਦੇ ਖੰਭੇ ਰੱਸੀਆਂ ਨੂੰ ਚੁੱਕਣ, ਉਹਨਾਂ ਦੇ ਸਾਰੇ ਉਪਕਰਣ ਅਤੇ ਉਹਨਾਂ ਦੀ ਵਰਤੋਂ ਨਾਲ ਸਬੰਧਤ ਹਰ ਚੀਜ਼ ਅਤੇ ਤੁਸੀਂ ਨਾਮਾਂ ਅਨੁਸਾਰ ਸਮਾਨ ਚੁੱਕਣ ਲਈ ਉਹਨਾਂ ਦੀ ਜ਼ਿੰਮੇਵਾਰੀ ਠਹਿਰਾਓ।

Numbers 4:32 (UKJV) And the pillars of the court round about, and their sockets, and their pins, and their cords, with all their instruments, and with all their service: and by name all of you shall reckon the instruments of the charge of their burden.

30ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਆਦਮੀਆਂ ਦੀ ਗਿਣਤੀ ਕਰੋ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਨ ਲਈ ਆਉਂਦੇ ਹਨ।

31ਤੰਬੂ ਵਿੱਚ ਆਪਣੀ ਸਾਰੀ ਸੇਵਾ ਦੇ ਹਿੱਸੇ ਵਜੋਂ, ਉਹ ਡੇਰੇ ਦੀਆਂ ਫੱਟੀਆਂ, ਉਸ ਦੀਆਂ ਹੋੜੇ, ਚੌਂਕੀਆਂ ਅਤੇ ਨੀਹਾਂ,

32ਅਤੇ ਨਾਲ ਹੀ ਆਲੇ-ਦੁਆਲੇ ਦੇ ਵਿਹੜੇ ਦੀਆਂ ਚੌਂਕੀਆਂ, ਤੰਬੂ ਦੇ ਖੰਭੇ ਰੱਸੀਆਂ ਨੂੰ ਚੁੱਕਣ, ਉਹਨਾਂ ਦੇ ਸਾਰੇ ਉਪਕਰਣ ਅਤੇ ਉਹਨਾਂ ਦੀ ਵਰਤੋਂ ਨਾਲ ਸਬੰਧਤ ਹਰ ਚੀਜ਼ ਅਤੇ ਤੁਸੀਂ ਨਾਮਾਂ ਅਨੁਸਾਰ ਸਮਾਨ ਚੁੱਕਣ ਲਈ ਉਹਨਾਂ ਦੀ ਜ਼ਿੰਮੇਵਾਰੀ ਠਹਿਰਾਓ।

33ਇਹ ਮੇਰਾਰੀ ਗੋਤਾਂ ਦੀ ਸੇਵਾ ਹੈ ਕਿਉਂਕਿ ਉਹ ਜਾਜਕ ਹਾਰੋਨ ਦੇ ਪੁੱਤਰ ਈਥਾਮਾਰ ਦੀ ਅਗਵਾਈ ਵਿੱਚ ਮੰਡਲੀ ਦੇ ਤੰਬੂ ਵਿੱਚ ਕੰਮ ਕਰਦੇ ਹਨ।”

34ਮੋਸ਼ੇਹ, ਹਾਰੋਨ ਅਤੇ ਕੌਮ ਦੇ ਆਗੂਆਂ ਨੇ ਕੋਹਾਥੀਆਂ ਨੂੰ ਉਹਨਾਂ ਦੇ ਪਰਿਵਾਰ-ਸਮੂਹਾਂ ਅਨੁਸਾਰ ਗਿਣਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.