44ਆਪੋ-ਆਪਣੇ ਗੋਤਾਂ ਅਨੁਸਾਰ ਗਿਣੇ ਗਏ ਜੋ 3,200 ਸਨ।
45ਇਹ ਮੇਰਾਰੀ ਗੋਤਾਂ ਦੀ ਕੁੱਲ ਗਿਣਤੀ ਸੀ ਜਿਨ੍ਹਾਂ ਨੂੰ ਮੋਸ਼ੇਹ ਅਤੇ ਹਾਰੋਨ ਨੇ ਉਹਨਾਂ ਨੂੰ ਮੋਸ਼ੇਹ ਰਾਹੀਂ ਯਾਹਵੇਹ ਦੇ ਹੁਕਮ ਅਨੁਸਾਰ ਗਿਣਿਆ।
46ਇਸ ਲਈ ਮੋਸ਼ੇਹ, ਹਾਰੋਨ ਅਤੇ ਇਸਰਾਏਲ ਦੇ ਆਗੂਆਂ ਨੇ ਸਾਰੇ ਲੇਵੀਆਂ ਨੂੰ ਉਹਨਾਂ ਦੇ ਪਰਿਵਾਰ-ਸਮੂਹਾਂ ਅਨੁਸਾਰ ਗਿਣਿਆ।
47ਤੀਹ ਤੋਂ ਪੰਜਾਹ ਸਾਲਾਂ ਦੇ ਸਾਰੇ ਮਨੁੱਖ ਜਿਹੜੇ ਮੰਡਲੀ ਦੇ ਤੰਬੂ ਦੀ ਸੇਵਾ ਕਰਨ ਅਤੇ ਢੋਣ ਦਾ ਕੰਮ ਕਰਨ ਆਏ ਸਨ।
48ਉਹਨਾਂ ਦੀ ਗਿਣਤੀ 8,580 ਸੀ,