ਗਿਣਤੀ 5

ਜਾਂ ਜਦੋਂ ਇੱਕ ਆਦਮੀ ਦੇ ਮਨ ਵਿੱਚ ਜਲਣ ਹੋਵੇ ਕਿਉਂਕਿ ਉਹ ਆਪਣੀ ਪਤਨੀ ਉੱਤੇ ਸ਼ੱਕ ਕਰਦਾ ਹੈ। ਜਾਜਕ ਉਸ ਨੂੰ ਯਾਹਵੇਹ ਦੇ ਸਾਹਮਣੇ ਖੜ੍ਹਾ ਕਰੇ, ਅਤੇ ਇਸ ਪੂਰੇ ਕਾਨੂੰਨ ਨੂੰ ਉਸ ਉੱਤੇ ਲਾਗੂ ਕਰਨਾ ਹੈ।

Numbers 5:30 (UKJV) Or when the spirit of jealousy comes upon him, and he be jealous over his wife, and shall set the woman before the LORD, and the priest shall execute upon her all this law.

28ਪਰ ਜੇ ਔਰਤ ਨੇ ਆਪਣੇ ਆਪ ਨੂੰ ਅਸ਼ੁੱਧ ਨਹੀਂ ਕੀਤਾ ਸਗੋਂ ਸ਼ੁੱਧ ਹੈ ਤਾਂ ਉਹ ਦੋਸ਼ ਤੋਂ ਮੁਕਤ ਹੋ ਜਾਵੇਗੀ ਅਤੇ ਬੱਚੇ ਪੈਦਾ ਕਰ ਸਕੇਗੀ।

29“ ‘ਤਾਂ ਇਹ ਮਨ ਵਿੱਚ ਜਲਣ ਦਾ ਨਿਯਮ ਹੈ ਜਦੋਂ ਇੱਕ ਔਰਤ ਆਪਣੇ ਪਤੀ ਨਾਲ ਵਿਆਹ ਕਰ ਕੇ ਆਪਣੇ ਆਪ ਨੂੰ ਅਸ਼ੁੱਧ ਕਰ ਲੈਂਦੀ ਹੈ,

30ਜਾਂ ਜਦੋਂ ਇੱਕ ਆਦਮੀ ਦੇ ਮਨ ਵਿੱਚ ਜਲਣ ਹੋਵੇ ਕਿਉਂਕਿ ਉਹ ਆਪਣੀ ਪਤਨੀ ਉੱਤੇ ਸ਼ੱਕ ਕਰਦਾ ਹੈ। ਜਾਜਕ ਉਸ ਨੂੰ ਯਾਹਵੇਹ ਦੇ ਸਾਹਮਣੇ ਖੜ੍ਹਾ ਕਰੇ, ਅਤੇ ਇਸ ਪੂਰੇ ਕਾਨੂੰਨ ਨੂੰ ਉਸ ਉੱਤੇ ਲਾਗੂ ਕਰਨਾ ਹੈ।

31ਪਤੀ ਕਿਸੇ ਵੀ ਗਲਤੀ ਤੋਂ ਨਿਰਦੋਸ਼ ਹੋਵੇਗਾ, ਉਹ ਔਰਤ ਆਪਣੀ ਬਦੀ ਨੂੰ ਆਪ ਚੁੱਕੇਗੀ।’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.