ਗਿਣਤੀ 9

ਯਾਹਵੇਹ ਦੇ ਹੁਕਮ ਉੱਤੇ ਉਹ ਡੇਰੇ ਲਾਉਂਦੇ ਸਨ ਅਤੇ ਯਾਹਵੇਹ ਦੇ ਹੁਕਮ ਉੱਤੇ ਕੂਚ ਕਰਦੇ ਸਨ। ਉਹਨਾਂ ਨੇ ਮੋਸ਼ੇਹ ਰਾਹੀਂ ਯਾਹਵੇਹ ਦੇ ਹੁਕਮ ਦੀ ਪਾਲਣਾ ਕੀਤੀ।

Numbers 9:23 (UKJV) At the commandment of the LORD they rested in the tents, and at the commandment of the LORD they journeyed: they kept the charge of the LORD, at the commandment of the LORD by the hand of Moses.

21ਕਦੇ-ਕਦੇ ਬੱਦਲ ਸ਼ਾਮ ਤੋਂ ਸਵੇਰ ਤੱਕ ਹੀ ਰਹਿੰਦਾ ਸੀ, ਅਤੇ ਜਦੋਂ ਉਹ ਸਵੇਰ ਨੂੰ ਉੱਠਦਾ ਸੀ, ਤਾਂ ਉਹ ਚਲੇ ਜਾਂਦੇ ਸਨ। ਚਾਹੇ ਦਿਨੇ ਜਾਂ ਰਾਤ ਨੂੰ, ਜਦੋਂ ਵੀ ਬੱਦਲ ਉੱਠਦਾ ਹੈ, ਉਹ ਨਿਕਲ ਜਾਂਦੇ ਹਨ।

22ਭਾਵੇਂ ਬੱਦਲ ਤੰਬੂ ਉੱਤੇ ਦੋ ਦਿਨ ਜਾਂ ਇੱਕ ਮਹੀਨਾ ਜਾਂ ਇੱਕ ਸਾਲ ਠਹਿਰਿਆ ਰਹੇ, ਇਸਰਾਏਲੀ ਡੇਰੇ ਵਿੱਚ ਹੀ ਰਹਿਦੇ ਸਨ ਅਤੇ ਬਾਹਰ ਨਹੀਂ ਜਾਦੇ ਸਨ; ਪਰ ਜਦੋਂ ਬੱਦਲ ਚੁੱਕਿਆ ਜਾਂਦਾ, ਤਾਂ ਉਹ ਕੂਚ ਕਰਦੇ ਸਨ।

23ਯਾਹਵੇਹ ਦੇ ਹੁਕਮ ਉੱਤੇ ਉਹ ਡੇਰੇ ਲਾਉਂਦੇ ਸਨ ਅਤੇ ਯਾਹਵੇਹ ਦੇ ਹੁਕਮ ਉੱਤੇ ਕੂਚ ਕਰਦੇ ਸਨ। ਉਹਨਾਂ ਨੇ ਮੋਸ਼ੇਹ ਰਾਹੀਂ ਯਾਹਵੇਹ ਦੇ ਹੁਕਮ ਦੀ ਪਾਲਣਾ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.