ਓਬਦਯਾਹ 1

ਬਚਾਉਣ ਵਾਲੇ ਸੀਯੋਨ ਪਰਬਤ ਉੱਤੇ ਜਾਣਗੇ, ਤਾਂ ਜੋ ਉਹ ਏਸਾਓ ਦੇ ਪਰਬਤ ਦਾ ਨਿਆਂ ਕਰਨ ਅਤੇ ਰਾਜ ਯਾਹਵੇਹ ਦਾ ਹੋਵੇਗਾ।

Obadiah 1:21 (UKJV) And saviours shall come up on mount Zion to judge the mount of Esau; and the kingdom shall be the LORD's.

19ਨੇਗੇਵ ਦੇ ਲੋਕ ਏਸਾਓ ਦੇ ਪਹਾੜਾਂ ਉੱਤੇ ਕਬਜ਼ਾ ਕਰ ਲੈਣਗੇ, ਅਤੇ ਪਹਾੜੀ ਲੋਕ, ਫ਼ਲਿਸਤੀਆਂ ਦੀ ਧਰਤੀ ਉੱਤੇ ਕਬਜ਼ਾ ਕਰਨਗੇ। ਉਹ ਇਫ਼ਰਾਈਮ ਅਤੇ ਸਾਮਰਿਯਾ ਦੇ ਖੇਤਾਂ ਉੱਤੇ ਕਬਜ਼ਾ ਕਰਨਗੇ, ਅਤੇ ਬਿਨਯਾਮੀਨ ਗਿਲਆਦ ਉੱਤੇ ਕਬਜ਼ਾ ਕਰ ਲੈਣਗੇ।

20ਇਸਰਾਏਲ ਦੇ ਗ਼ੁਲਾਮਾਂ ਵਿੱਚੋਂ ਉਹ ਜੋ ਕਨਾਨ ਵਿੱਚ ਹਨ ਸਾਰਫਥ ਤੱਕ ਦੇਸ਼ ਉੱਤੇ ਕਬਜ਼ਾ ਕਰੇਗੀ। ਅਤੇ ਯੇਰੂਸ਼ਲੇਮ ਦੇ ਗੁਲਾਮ ਜਿਹੜੇ ਸਾਰਫਥ ਦੇਸ਼ ਵਿੱਚ ਰਹਿੰਦੇ ਹਨ, ਉਹ ਦੱਖਣ ਦੇ ਸ਼ਹਿਰ ਵਿੱਚ ਕਬਜ਼ਾ ਕਰਨਗੇ।

21ਬਚਾਉਣ ਵਾਲੇ ਸੀਯੋਨ ਪਰਬਤ ਉੱਤੇ ਜਾਣਗੇ, ਤਾਂ ਜੋ ਉਹ ਏਸਾਓ ਦੇ ਪਰਬਤ ਦਾ ਨਿਆਂ ਕਰਨ ਅਤੇ ਰਾਜ ਯਾਹਵੇਹ ਦਾ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.