ਕਹਾਉਤਾਂ 10

ਸ਼ਬਦਾਂ ਦੇ ਗੁਣਾ ਕਰਨ ਨਾਲ ਪਾਪ ਦਾ ਅੰਤ ਨਹੀਂ ਹੁੰਦਾ, ਪਰ ਬੁੱਧਵਾਨ ਆਪਣੀ ਜੀਭ ਨੂੰ ਫੜੀ ਰੱਖਦਾ ਹੈ।

Proverbs 10:19 (UKJV) In the multitude of words there wants not sin: but he that refrains his lips is wise.

17ਜਿਹੜਾ ਸਿੱਖਿਆ ਨੂੰ ਮੰਨਦਾ ਹੈ ਉਹ ਜੀਉਣ ਦੇ ਰਾਹ ਉੱਤੇ ਹੈ, ਪਰ ਜਿਹੜਾ ਤਾੜਨਾ ਨੂੰ ਅਣਡਿੱਠ ਕਰਦਾ ਹੈ ਉਹ ਰਾਸਤੇ ਤੋਂ ਭਟਕਿਆ ਹੋਇਆ ਹੈ।

18ਜਿਹੜਾ ਨਫ਼ਰਤ ਨੂੰ ਲੁਕਾ ਰੱਖਦਾ ਹੈ ਉਹ ਝੂਠਾ ਹੈ ਅਤੇ ਜਿਹੜਾ ਨਿੰਦਿਆ ਕਰਦਾ ਹੈ ਉਹ ਮੂਰਖ ਹੈ।

19ਸ਼ਬਦਾਂ ਦੇ ਗੁਣਾ ਕਰਨ ਨਾਲ ਪਾਪ ਦਾ ਅੰਤ ਨਹੀਂ ਹੁੰਦਾ, ਪਰ ਬੁੱਧਵਾਨ ਆਪਣੀ ਜੀਭ ਨੂੰ ਫੜੀ ਰੱਖਦਾ ਹੈ।

20ਧਰਮੀ ਦੀ ਜ਼ੁਬਾਨ ਚਾਂਦੀ ਦੀ ਹੈ, ਪਰ ਦੁਸ਼ਟ ਦਾ ਦਿਲ ਕੋਈ ਮੁੱਲ ਨਹੀਂ ਰੱਖਦਾ।

21ਧਰਮੀ ਦੇ ਬੁੱਲ੍ਹ ਬਹੁਤਿਆਂ ਨੂੰ ਪਾਲਦੇ ਹਨ, ਪਰ ਮੂਰਖ ਅਕਲ ਦੇ ਕਾਰਨ ਮਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.