18ਜਿਹੜਾ ਨਫ਼ਰਤ ਨੂੰ ਲੁਕਾ ਰੱਖਦਾ ਹੈ ਉਹ ਝੂਠਾ ਹੈ ਅਤੇ ਜਿਹੜਾ ਨਿੰਦਿਆ ਕਰਦਾ ਹੈ ਉਹ ਮੂਰਖ ਹੈ।
19ਸ਼ਬਦਾਂ ਦੇ ਗੁਣਾ ਕਰਨ ਨਾਲ ਪਾਪ ਦਾ ਅੰਤ ਨਹੀਂ ਹੁੰਦਾ, ਪਰ ਬੁੱਧਵਾਨ ਆਪਣੀ ਜੀਭ ਨੂੰ ਫੜੀ ਰੱਖਦਾ ਹੈ।
20ਧਰਮੀ ਦੀ ਜ਼ੁਬਾਨ ਚਾਂਦੀ ਦੀ ਹੈ, ਪਰ ਦੁਸ਼ਟ ਦਾ ਦਿਲ ਕੋਈ ਮੁੱਲ ਨਹੀਂ ਰੱਖਦਾ।
21ਧਰਮੀ ਦੇ ਬੁੱਲ੍ਹ ਬਹੁਤਿਆਂ ਨੂੰ ਪਾਲਦੇ ਹਨ, ਪਰ ਮੂਰਖ ਅਕਲ ਦੇ ਕਾਰਨ ਮਰਦੇ ਹਨ।
22ਯਾਹਵੇਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸਦੇ ਨਾਲ ਦੁੱਖ ਨਹੀਂ ਹੁੰਦਾ।