ਕਹਾਉਤਾਂ 10

ਜਿਵੇਂ ਦੰਦਾਂ ਲਈ ਸਿਰਕਾ ਅਤੇ ਅੱਖਾਂ ਲਈ ਧੂੰਆਂ, ਇਵੇਂ ਹੀ ਉਹਨਾਂ ਨੂੰ ਭੇਜਣ ਵਾਲੇ ਵੀ ਆਲਸੀ ਹਨ।

Proverbs 10:26 (UKJV) As vinegar to the teeth, and as smoke to the eyes, so is the sluggard to them that send him.

24ਦੁਸ਼ਟ ਦਾ ਡਰ ਉਹਨਾਂ ਨੂੰ ਫੜ੍ਹ ਲਵੇਗਾ, ਧਰਮੀ ਦੀ ਇੱਛਾ ਪੂਰੀ ਕੀਤੀ ਜਾਵੇਗੀ।

25ਦੁਸ਼ਟ ਤੂਫਾਨ ਵਾਗੂੰ ਲੰਘ ਜਾਂਦਾ ਹੈ, ਪਰ ਧਰਮੀ ਸਦਾ ਲਈ ਕਾਇਮ ਰਹਿੰਦਾ ਹੈ।

26ਜਿਵੇਂ ਦੰਦਾਂ ਲਈ ਸਿਰਕਾ ਅਤੇ ਅੱਖਾਂ ਲਈ ਧੂੰਆਂ, ਇਵੇਂ ਹੀ ਉਹਨਾਂ ਨੂੰ ਭੇਜਣ ਵਾਲੇ ਵੀ ਆਲਸੀ ਹਨ।

27ਯਾਹਵੇਹ ਦਾ ਡਰ ਉਮਰ ਨੂੰ ਵਧਾਉਂਦਾ ਹੈ, ਪਰ ਦੁਸ਼ਟਾਂ ਦੇ ਸਾਲ ਘੱਟ ਜਾਂਦੇ ਹਨ।

28ਧਰਮੀ ਦੀ ਆਸ ਅਨੰਦ ਹੈ, ਪਰ ਦੁਸ਼ਟਾਂ ਦੀ ਆਸ ਮਿਟ ਜਾਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.