30ਧਰਮੀ ਕਦੇ ਨਾ ਉਖਾੜਿਆ ਜਾਵੇਗਾ, ਪਰ ਦੁਸ਼ਟ ਧਰਤੀ ਵਿੱਚ ਨਾ ਰਹਿਣਗੇ।
31ਧਰਮੀ ਦੇ ਮੂੰਹੋਂ ਸਿਆਣਪ ਦਾ ਫਲ ਨਿੱਕਲਦਾ ਹੈ, ਪਰ ਭੈੜੀ ਜੀਭ ਬੰਦ ਹੋ ਜਾਵੇਗੀ।
32ਧਰਮੀ ਦੇ ਬੁੱਲ੍ਹ ਜਾਣਦੇ ਹਨ ਕਿ ਕੀ ਮਿਹਰਬਾਨੀ ਹੈ, ਪਰ ਦੁਸ਼ਟ ਦਾ ਮੂੰਹ ਸਿਰਫ ਪੁੱਠੀਆਂ ਗੱਲਾਂ ਬੋਲਦਾ ਹੈ।
ਧਰਮੀ ਦੇ ਬੁੱਲ੍ਹ ਜਾਣਦੇ ਹਨ ਕਿ ਕੀ ਮਿਹਰਬਾਨੀ ਹੈ, ਪਰ ਦੁਸ਼ਟ ਦਾ ਮੂੰਹ ਸਿਰਫ ਪੁੱਠੀਆਂ ਗੱਲਾਂ ਬੋਲਦਾ ਹੈ।
Proverbs 10:32 (UKJV) The lips of the righteous know what is acceptable: but the mouth of the wicked speaks perverseness.
30ਧਰਮੀ ਕਦੇ ਨਾ ਉਖਾੜਿਆ ਜਾਵੇਗਾ, ਪਰ ਦੁਸ਼ਟ ਧਰਤੀ ਵਿੱਚ ਨਾ ਰਹਿਣਗੇ।
31ਧਰਮੀ ਦੇ ਮੂੰਹੋਂ ਸਿਆਣਪ ਦਾ ਫਲ ਨਿੱਕਲਦਾ ਹੈ, ਪਰ ਭੈੜੀ ਜੀਭ ਬੰਦ ਹੋ ਜਾਵੇਗੀ।
32ਧਰਮੀ ਦੇ ਬੁੱਲ੍ਹ ਜਾਣਦੇ ਹਨ ਕਿ ਕੀ ਮਿਹਰਬਾਨੀ ਹੈ, ਪਰ ਦੁਸ਼ਟ ਦਾ ਮੂੰਹ ਸਿਰਫ ਪੁੱਠੀਆਂ ਗੱਲਾਂ ਬੋਲਦਾ ਹੈ।
Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.