ਕਹਾਉਤਾਂ 14

ਬੁੱਧਵਾਨ ਯਾਹਵੇਹ ਤੋਂ ਡਰਦਾ ਹੈ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ, ਪਰ ਮੂਰਖ ਗਰਮ ਹੈ ਅਤੇ ਫਿਰ ਵੀ ਸੁਰੱਖਿਅਤ ਮਹਿਸੂਸ ਕਰਦਾ ਹੈ।

Proverbs 14:16 (UKJV) A wise man fears, and departs from evil: but the fool rages, and is confident.

14ਅਵਿਸ਼ਵਾਸੀਆਂ ਨੂੰ ਉਹਨਾਂ ਦੇ ਚਾਲ-ਚਲਣ ਦਾ ਪੂਰਾ ਫਲ ਦਿੱਤਾ ਜਾਵੇਗਾ, ਅਤੇ ਭਲੇ ਮਨੁੱਖਾਂ ਨੂੰ ਉਹਨਾਂ ਦਾ ਫਲ ਦਿੱਤਾ ਜਾਵੇਗਾ।

15ਭੋਲੇ ਲੋਕ ਹਰ ਇੱਕ ਗੱਲ ਨੂੰ ਸੱਚ ਮੰਨਦੇ ਹਨ, ਪਰ ਸਿਆਣਾ ਆਪਣੇ ਕਦਮਾਂ ਵੱਲ ਧਿਆਨ ਦਿੰਦਾ ਹੈ।

16ਬੁੱਧਵਾਨ ਯਾਹਵੇਹ ਤੋਂ ਡਰਦਾ ਹੈ ਅਤੇ ਬੁਰਿਆਈ ਤੋਂ ਦੂਰ ਰਹਿੰਦਾ ਹੈ, ਪਰ ਮੂਰਖ ਗਰਮ ਹੈ ਅਤੇ ਫਿਰ ਵੀ ਸੁਰੱਖਿਅਤ ਮਹਿਸੂਸ ਕਰਦਾ ਹੈ।

17ਇੱਕ ਜਲਦੀ ਗੁੱਸਾ ਕਰਨ ਵਾਲਾ ਮਨੁੱਖ ਮੂਰਖਤਾ ਭਰਿਆ ਕੰਮ ਕਰਦਾ ਹੈ, ਅਤੇ ਬੁਰੀਆਂ ਯੋਜਨਾਵਾਂ ਬਣਾਉਣ ਵਾਲੇ ਨੂੰ ਨਫ਼ਰਤ ਕੀਤੀ ਜਾਂਦੀ ਹੈ।

18ਭੋਲੇ ਲੋਕ ਮੂਰਖਤਾ ਦੇ ਵਾਰਸ ਹਨ, ਪਰ ਸਿਆਣਿਆ ਨੂੰ ਗਿਆਨ ਦਾ ਤਾਜ ਦਿੱਤਾ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.