ਕਹਾਉਤਾਂ 15

ਸਾਗ ਪਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲ਼ਦ ਨਾਲੋਂ ਜਿੱਥੇ ਵੈਰ ਹੈ ਚੰਗਾ ਹੈ।

Proverbs 15:17 (UKJV) Better is a dinner of herbs where love is, than a stalled ox and hatred therewith.

15ਸਤਾਏ ਹੋਏ ਦੇ ਸਾਰੇ ਦਿਨ ਦੁਖੀ ਹਨ, ਪਰ ਪ੍ਰਸੰਨ ਦਿਲ ਸਦਾ ਦਾਅਵਤ ਕਰਦਾ ਹੈ।

16ਅਸ਼ਾਂਤੀ ਦੀ ਨਾਲ ਵੱਡੀ ਦੌਲਤ ਨਾਲੋਂ, ਯਾਹਵੇਹ ਦੇ ਡਰ ਨਾਲ ਥੋੜਾ ਜਿਹਾ ਚੰਗਾ ਹੈ।

17ਸਾਗ ਪਤ ਦਾ ਖਾਣਾ ਜਿੱਥੇ ਪ੍ਰੇਮ ਹੈ, ਪਲੇ ਹੋਏ ਬਲ਼ਦ ਨਾਲੋਂ ਜਿੱਥੇ ਵੈਰ ਹੈ ਚੰਗਾ ਹੈ।

18ਗੁੱਸੇ ਵਾਲਾ ਵਿਅਕਤੀ ਝਗੜੇ ਛੇੜਦਾ ਹੈ, ਪਰ ਧੀਰਜ ਵਾਲਾ ਝਗੜਾ ਸ਼ਾਂਤ ਕਰਦਾ ਹੈ।

19ਆਲਸੀ ਦਾ ਰਾਹ ਕੰਡਿਆਂ ਨਾਲ ਰੋਕਿਆ ਹੋਇਆ ਹੈ, ਪਰ ਸਚਿਆਰਾਂ ਦਾ ਮਾਰਗ ਸਿੱਧਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.