ਕਹਾਉਤਾਂ 17

ਪੋਤਰੇ ਬਜ਼ੁਰਗਾਂ ਦੇ ਮੁਕਟ ਹਨ, ਅਤੇ ਮਾਪੇ ਆਪਣੇ ਬੱਚਿਆਂ ਦਾ ਮਾਣ ਹਨ।

Proverbs 17:6 (UKJV) Children's children are the crown of old men; and the glory of children are their fathers.

4ਇੱਕ ਦੁਸ਼ਟ ਮਨੁੱਖ ਧੋਖੇਬਾਜ਼ ਬੁੱਲ੍ਹਾਂ ਨੂੰ ਸੁਣਦਾ ਹੈ, ਇੱਕ ਝੂਠਾ ਵਿਨਾਸ਼ਕਾਰੀ ਜੀਭ ਵੱਲ ਧਿਆਨ ਦਿੰਦਾ ਹੈ।

5ਜਿਹੜਾ ਗਰੀਬ ਦਾ ਮਜ਼ਾਕ ਉਡਾਉਂਦਾ ਹੈ ਉਹ ਆਪਣੇ ਸਿਰਜਣਹਾਰ ਦਾ ਨਿਰਾਦਰ ਕਰਦਾ ਹੈ, ਜੋ ਕੋਈ ਬਿਪਤਾ ਉੱਤੇ ਹੰਕਾਰ ਕਰਦਾ ਹੈ ਉਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ।

6ਪੋਤਰੇ ਬਜ਼ੁਰਗਾਂ ਦੇ ਮੁਕਟ ਹਨ, ਅਤੇ ਮਾਪੇ ਆਪਣੇ ਬੱਚਿਆਂ ਦਾ ਮਾਣ ਹਨ।

7ਅਧਰਮੀ ਮੂਰਖ ਲਈ ਉੱਚੇ ਬੁੱਲ੍ਹ ਠੀਕ ਨਹੀਂ ਹਨ, ਇੱਕ ਹਾਕਮ ਲਈ ਝੂਠ ਬੋਲਣ ਵਾਲੇ ਬੁੱਲ੍ਹ ਕਿੰਨੇ ਮਾੜੇ ਹਨ!

8ਰਿਸ਼ਵਤ ਦੇਣ ਵਾਲੇ ਨੂੰ ਇੱਕ ਸੁਹਜ ਸਮਝਿਆ ਜਾਂਦਾ ਹੈ, ਉਹ ਸੋਚਦੇ ਹਨ ਕਿ ਸਫਲਤਾ ਹਰ ਮੋੜ ਤੇ ਆਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.