ਕਹਾਉਤਾਂ 17

ਅਧਰਮੀ ਮੂਰਖ ਲਈ ਉੱਚੇ ਬੁੱਲ੍ਹ ਠੀਕ ਨਹੀਂ ਹਨ, ਇੱਕ ਹਾਕਮ ਲਈ ਝੂਠ ਬੋਲਣ ਵਾਲੇ ਬੁੱਲ੍ਹ ਕਿੰਨੇ ਮਾੜੇ ਹਨ!

Proverbs 17:7 (UKJV) Excellent speech becomes not a fool: much less do lying lips a prince.

5ਜਿਹੜਾ ਗਰੀਬ ਦਾ ਮਜ਼ਾਕ ਉਡਾਉਂਦਾ ਹੈ ਉਹ ਆਪਣੇ ਸਿਰਜਣਹਾਰ ਦਾ ਨਿਰਾਦਰ ਕਰਦਾ ਹੈ, ਜੋ ਕੋਈ ਬਿਪਤਾ ਉੱਤੇ ਹੰਕਾਰ ਕਰਦਾ ਹੈ ਉਹ ਸਜ਼ਾ ਤੋਂ ਮੁਕਤ ਨਹੀਂ ਹੋਵੇਗਾ।

6ਪੋਤਰੇ ਬਜ਼ੁਰਗਾਂ ਦੇ ਮੁਕਟ ਹਨ, ਅਤੇ ਮਾਪੇ ਆਪਣੇ ਬੱਚਿਆਂ ਦਾ ਮਾਣ ਹਨ।

7ਅਧਰਮੀ ਮੂਰਖ ਲਈ ਉੱਚੇ ਬੁੱਲ੍ਹ ਠੀਕ ਨਹੀਂ ਹਨ, ਇੱਕ ਹਾਕਮ ਲਈ ਝੂਠ ਬੋਲਣ ਵਾਲੇ ਬੁੱਲ੍ਹ ਕਿੰਨੇ ਮਾੜੇ ਹਨ!

8ਰਿਸ਼ਵਤ ਦੇਣ ਵਾਲੇ ਨੂੰ ਇੱਕ ਸੁਹਜ ਸਮਝਿਆ ਜਾਂਦਾ ਹੈ, ਉਹ ਸੋਚਦੇ ਹਨ ਕਿ ਸਫਲਤਾ ਹਰ ਮੋੜ ਤੇ ਆਵੇਗੀ।

9ਜਿਹੜਾ ਪਿਆਰ ਨੂੰ ਭਾਲਦਾ ਹੈ ਉਹ ਇੱਕ ਅਪਰਾਧ ਨੂੰ ਢੱਕਦਾ ਹੈ, ਪਰ ਜੋ ਕੋਈ ਗੱਲ ਨੂੰ ਦੁਹਰਾਉਂਦਾ ਹੈ ਉਹ ਪੱਕੇ ਦੋਸਤਾਂ ਵਿੱਚ ਫੁੱਟ ਪਾ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.