ਕਹਾਉਤਾਂ 17

ਜਿਹੜਾ ਪਿਆਰ ਨੂੰ ਭਾਲਦਾ ਹੈ ਉਹ ਇੱਕ ਅਪਰਾਧ ਨੂੰ ਢੱਕਦਾ ਹੈ, ਪਰ ਜੋ ਕੋਈ ਗੱਲ ਨੂੰ ਦੁਹਰਾਉਂਦਾ ਹੈ ਉਹ ਪੱਕੇ ਦੋਸਤਾਂ ਵਿੱਚ ਫੁੱਟ ਪਾ ਦਿੰਦਾ ਹੈ।

Proverbs 17:9 (UKJV) He that covers a transgression seeks love; but he that repeats a matter separates very friends.

7ਅਧਰਮੀ ਮੂਰਖ ਲਈ ਉੱਚੇ ਬੁੱਲ੍ਹ ਠੀਕ ਨਹੀਂ ਹਨ, ਇੱਕ ਹਾਕਮ ਲਈ ਝੂਠ ਬੋਲਣ ਵਾਲੇ ਬੁੱਲ੍ਹ ਕਿੰਨੇ ਮਾੜੇ ਹਨ!

8ਰਿਸ਼ਵਤ ਦੇਣ ਵਾਲੇ ਨੂੰ ਇੱਕ ਸੁਹਜ ਸਮਝਿਆ ਜਾਂਦਾ ਹੈ, ਉਹ ਸੋਚਦੇ ਹਨ ਕਿ ਸਫਲਤਾ ਹਰ ਮੋੜ ਤੇ ਆਵੇਗੀ।

9ਜਿਹੜਾ ਪਿਆਰ ਨੂੰ ਭਾਲਦਾ ਹੈ ਉਹ ਇੱਕ ਅਪਰਾਧ ਨੂੰ ਢੱਕਦਾ ਹੈ, ਪਰ ਜੋ ਕੋਈ ਗੱਲ ਨੂੰ ਦੁਹਰਾਉਂਦਾ ਹੈ ਉਹ ਪੱਕੇ ਦੋਸਤਾਂ ਵਿੱਚ ਫੁੱਟ ਪਾ ਦਿੰਦਾ ਹੈ।

10ਸਮਝਦਾਰ ਉੱਤੇ ਇੱਕ ਝਿੜਕ, ਮੂਰਖ ਉੱਤੇ ਸੌ ਕੋਰੜਿਆਂ ਨਾਲੋਂ ਵੱਧ ਅਸਰ ਕਰਦੀ ਹੈ।

11ਦੁਸ਼ਟ ਲੋਕ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਕਰਦੇ ਹਨ, ਮੌਤ ਦਾ ਦੂਤ ਉਹਨਾਂ ਦੇ ਵਿਰੁੱਧ ਭੇਜਿਆ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.