ਕਹਾਉਤਾਂ 2

ਪਰ ਦੁਸ਼ਟ ਧਰਤੀ ਉੱਤੋਂ ਵੱਢੇ ਜਾਣਗੇ, ਅਤੇ ਧੋਖੇਬਾਜ਼ ਪਾੜ ਦਿੱਤੇ ਜਾਣਗੇ।

Proverbs 2:22 (UKJV) But the wicked shall be cut off from the earth, and the transgressors shall be rooted out of it.

20ਇਸ ਤਰ੍ਹਾਂ ਤੁਸੀਂ ਭਲੇ ਦੇ ਰਾਹਾਂ ਉੱਤੇ ਚੱਲੋਗੇ ਅਤੇ ਧਰਮੀਆਂ ਦੇ ਰਾਹਾਂ ਨੂੰ ਫੜੀ ਰੱਖੇਗਾ।

21ਕਿਉਂ ਜੋ ਨੇਕ ਲੋਕ ਧਰਤੀ ਵਿੱਚ ਵੱਸਣਗੇ, ਅਤੇ ਨਿਰਦੋਸ਼ ਉਸ ਵਿੱਚ ਰਹਿਣਗੇ।

22ਪਰ ਦੁਸ਼ਟ ਧਰਤੀ ਉੱਤੋਂ ਵੱਢੇ ਜਾਣਗੇ, ਅਤੇ ਧੋਖੇਬਾਜ਼ ਪਾੜ ਦਿੱਤੇ ਜਾਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.