ਕਹਾਉਤਾਂ 20

ਜਦੋਂ ਇੱਕ ਰਾਜਾ ਨਿਆਂ ਕਰਨ ਲਈ ਆਪਣੇ ਸਿੰਘਾਸਣ ਉੱਤੇ ਬੈਠਦਾ ਹੈ, ਉਹ ਆਪਣੀਆਂ ਅੱਖਾਂ ਨਾਲ ਸਾਰੀਆਂ ਬੁਰਾਈਆਂ ਨੂੰ ਜਿੱਤ ਲੈਂਦਾ ਹੈ।

Proverbs 20:8 (UKJV) A king that sits in the throne of judgment scatters away all evil with his eyes.

6ਬਹੁਤ ਸਾਰੇ ਅਟੱਲ ਪਿਆਰ ਦਾ ਦਾਅਵਾ ਕਰਦੇ ਹਨ, ਪਰ ਇੱਕ ਵਫ਼ਾਦਾਰ ਵਿਅਕਤੀ ਕੌਣ ਲੱਭ ਸਕਦਾ ਹੈ?

7ਧਰਮੀ ਲੋਕ ਨਿਰਦੋਸ਼ ਜੀਵਨ ਜੀਉਂਦੇ ਹਨ, ਉਹਨਾਂ ਦੇ ਮਗਰੋਂ ਉਹਨਾਂ ਦੇ ਪੁੱਤਰ ਧੰਨ ਹੁੰਦੇ ਹਨ!

8ਜਦੋਂ ਇੱਕ ਰਾਜਾ ਨਿਆਂ ਕਰਨ ਲਈ ਆਪਣੇ ਸਿੰਘਾਸਣ ਉੱਤੇ ਬੈਠਦਾ ਹੈ, ਉਹ ਆਪਣੀਆਂ ਅੱਖਾਂ ਨਾਲ ਸਾਰੀਆਂ ਬੁਰਾਈਆਂ ਨੂੰ ਜਿੱਤ ਲੈਂਦਾ ਹੈ।

9ਕੌਣ ਆਖ ਸਕਦਾ ਹੈ, “ਮੈਂ ਆਪਣੇ ਮਨ ਨੂੰ ਸ਼ੁੱਧ ਰੱਖਿਆ ਹੈ, ਮੈਂ ਸ਼ੁੱਧ ਅਤੇ ਪਾਪ ਰਹਿਤ ਹਾਂ”?

10ਘੱਟ ਵੱਧ ਵੱਟੇ ਅਤੇ ਘੱਟ ਵੱਧ ਨਾਪ, ਯਾਹਵੇਹ ਦੋਵਾਂ ਨੂੰ ਨਫ਼ਰਤ ਕਰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.