ਕਹਾਉਤਾਂ 21

ਯਾਹਵੇਹ ਦੇ ਹੱਥ ਵਿੱਚ ਰਾਜੇ ਦਾ ਦਿਲ ਪਾਣੀ ਦੀ ਇੱਕ ਧਾਰਾ ਵਾਂਗੂੰ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ।

Proverbs 21:1 (UKJV) The king's heart is in the hand of the LORD, as the rivers of water: he turns it anywhere he will.

1ਯਾਹਵੇਹ ਦੇ ਹੱਥ ਵਿੱਚ ਰਾਜੇ ਦਾ ਦਿਲ ਪਾਣੀ ਦੀ ਇੱਕ ਧਾਰਾ ਵਾਂਗੂੰ ਹੈ, ਉਹ ਜਿੱਧਰ ਚਾਹੁੰਦਾ ਹੈ ਉਹ ਨੂੰ ਮੋੜਦਾ ਹੈ।

2ਮਨੁੱਖ ਦੀ ਸਾਰੀ ਚਾਲ ਉਹ ਦੀ ਆਪਣੀ ਨਿਗਾਹ ਵਿੱਚ ਸਿੱਧੀ ਲੱਗਦੀ ਹੈ, ਪਰ ਯਾਹਵੇਹ ਦਿਲ ਨੂੰ ਜਾਚਦਾ ਹੈ।

3ਉਹੀ ਕਰਨਾ ਜੋ ਸਹੀ ਅਤੇ ਨਿਰਪੱਖ ਹੈ ਕੁਰਬਾਨੀ ਨਾਲੋਂ ਯਾਹਵੇਹ ਨੂੰ ਇਹ ਚੰਗਾ ਲੱਗਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.