ਕਹਾਉਤਾਂ 21

ਘੋੜੇ ਨੂੰ ਲੜਾਈ ਦੇ ਦਿਨ ਲਈ ਤਿਆਰ ਕੀਤਾ ਜਾਂਦਾ ਹੈ, ਪਰ ਜਿੱਤ ਯਾਹਵੇਹ ਦੇ ਹੱਥ ਵਿੱਚ ਹੈ।

Proverbs 21:31 (UKJV) The horse is prepared against the day of battle: but safety is of the LORD.

29ਦੁਸ਼ਟਾਂ ਨੇ ਦਲੇਰੀ ਨਾਲ ਮੋਰਚਾ ਲਾਇਆ, ਪਰ ਨੇਕ ਲੋਕ ਆਪਣੇ ਰਾਹਾਂ ਬਾਰੇ ਸੋਚਦੇ ਹਨ।

30ਇੱਥੇ ਕੋਈ ਬੁੱਧ, ਕੋਈ ਸੂਝ, ਕੋਈ ਯੋਜਨਾ ਨਹੀਂ ਹੈ, ਜੋ ਯਾਹਵੇਹ ਦੇ ਵਿਰੁੱਧ ਸਫਲ ਹੋ ਸਕੇ।

31ਘੋੜੇ ਨੂੰ ਲੜਾਈ ਦੇ ਦਿਨ ਲਈ ਤਿਆਰ ਕੀਤਾ ਜਾਂਦਾ ਹੈ, ਪਰ ਜਿੱਤ ਯਾਹਵੇਹ ਦੇ ਹੱਥ ਵਿੱਚ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.