ਕਹਾਉਤਾਂ 23

ਜਦੋਂ ਤੁਸੀਂ ਕਿਸੇ ਸ਼ਾਸਕ ਦੇ ਨਾਲ ਭੋਜਨ ਕਰਨ ਬੈਠੋ, ਤਾਂ ਚੰਗੀ ਤਰ੍ਹਾਂ ਸੋਚ ਤੇਰੇ ਸਾਹਮਣੇ ਕੀ ਹੈ।

Proverbs 23:1 (UKJV) When you sit to eat with a ruler, consider diligently what is before you:

1ਜਦੋਂ ਤੁਸੀਂ ਕਿਸੇ ਸ਼ਾਸਕ ਦੇ ਨਾਲ ਭੋਜਨ ਕਰਨ ਬੈਠੋ, ਤਾਂ ਚੰਗੀ ਤਰ੍ਹਾਂ ਸੋਚ ਤੇਰੇ ਸਾਹਮਣੇ ਕੀ ਹੈ।

2ਜੇ ਤੂੰ ਪੇਟੂ ਹੈ, ਤਾਂ ਆਪਣੇ ਗਲੇ ਉੱਚੇ ਚਾਕੂ ਰੱਖ,

3ਉਹ ਦੇ ਸੁਆਦਲੇ ਭੋਜਨ ਨੂੰ ਨਾ ਲੋਚੋ, ਕਿਉਂ ਜੋ ਉਹ ਭੋਜਨ ਧੋਖਾ ਦੇਣ ਵਾਲਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.