ਕਹਾਉਤਾਂ 23

ਆਪਣੇ ਦਿਲ ਨੂੰ ਪਾਪੀਆਂ ਨਾਲ ਈਰਖਾ ਨਾ ਕਰਨ ਦਿਓ, ਪਰ ਯਾਹਵੇਹ ਦੇ ਡਰ ਲਈ ਹਮੇਸ਼ਾ ਜੋਸ਼ੀਲੇ ਰਹੋ।

Proverbs 23:17 (UKJV) Let not yours heart envy sinners: but be you in the fear of the LORD all the day long.

15ਹੇ ਮੇਰੇ ਪੁੱਤਰ, ਜੇਕਰ ਤੇਰਾ ਮਨ ਬੁੱਧਵਾਨ ਹੈ, ਤਾਂ ਮੇਰਾ ਮਨ ਸੱਚ-ਮੁੱਚ ਅਨੰਦ ਹੋਵੇਗਾ।

16ਜਦੋਂ ਤੁਹਾਡੇ ਬੁੱਲ੍ਹ ਸਹੀ ਗੱਲ ਬੋਲਣਗੇ, ਤਾਂ ਮੇਰਾ ਆਤਮਾ ਅਨੰਦ ਹੋਵੇਗਾ।

17ਆਪਣੇ ਦਿਲ ਨੂੰ ਪਾਪੀਆਂ ਨਾਲ ਈਰਖਾ ਨਾ ਕਰਨ ਦਿਓ, ਪਰ ਯਾਹਵੇਹ ਦੇ ਡਰ ਲਈ ਹਮੇਸ਼ਾ ਜੋਸ਼ੀਲੇ ਰਹੋ।

18ਤੁਹਾਡੇ ਲਈ ਇੱਕ ਭਵਿੱਖ ਦੀ ਉਮੀਦ ਜ਼ਰੂਰ ਹੈ, ਅਤੇ ਤੁਹਾਡੀ ਉਮੀਦ ਨਹੀਂ ਟੁੱਟੇਗੀ।

19ਹੇ ਮੇਰੇ ਪੁੱਤਰ, ਸੁਣ ਅਤੇ ਬੁੱਧਵਾਨ ਬਣ, ਅਤੇ ਆਪਣੇ ਮਨ ਨੂੰ ਸਹੀ ਮਾਰਗ ਉੱਤੇ ਲਗਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.