ਕਹਾਉਤਾਂ 23

ਹੇ ਮੇਰੇ ਪੁੱਤਰ, ਜੇਕਰ ਤੇਰਾ ਮਨ ਬੁੱਧਵਾਨ ਹੈ, ਤਾਂ ਮੇਰਾ ਮਨ ਸੱਚ-ਮੁੱਚ ਅਨੰਦ ਹੋਵੇਗਾ।

Proverbs 23:15 (UKJV) My son, if yours heart be wise, my heart shall rejoice, even mine.

13ਬੱਚੇ ਨੂੰ ਅਨੁਸ਼ਾਸਨ ਦੇਣ ਤੋਂ ਨਾ ਰੁੱਕ, ਜੇ ਤੂੰ ਉਹ ਨੂੰ ਡੰਡੇ ਨਾਲ ਸਜ਼ਾ ਦੇਵੇ, ਤਾਂ ਉਹ ਨਹੀਂ ਮਰਨਗੇ।

14ਤੂੰ ਸੋਟੀ ਨਾਲ ਉਹ ਨੂੰ ਮਾਰ, ਅਤੇ ਉਹ ਦੀ ਜਾਨ ਨੂੰ ਨਰਕ ਤੋਂ ਬਚਾ ਲੈ।

15ਹੇ ਮੇਰੇ ਪੁੱਤਰ, ਜੇਕਰ ਤੇਰਾ ਮਨ ਬੁੱਧਵਾਨ ਹੈ, ਤਾਂ ਮੇਰਾ ਮਨ ਸੱਚ-ਮੁੱਚ ਅਨੰਦ ਹੋਵੇਗਾ।

16ਜਦੋਂ ਤੁਹਾਡੇ ਬੁੱਲ੍ਹ ਸਹੀ ਗੱਲ ਬੋਲਣਗੇ, ਤਾਂ ਮੇਰਾ ਆਤਮਾ ਅਨੰਦ ਹੋਵੇਗਾ।

17ਆਪਣੇ ਦਿਲ ਨੂੰ ਪਾਪੀਆਂ ਨਾਲ ਈਰਖਾ ਨਾ ਕਰਨ ਦਿਓ, ਪਰ ਯਾਹਵੇਹ ਦੇ ਡਰ ਲਈ ਹਮੇਸ਼ਾ ਜੋਸ਼ੀਲੇ ਰਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.