ਕਹਾਉਤਾਂ 24

ਦੁਸ਼ਟਾਂ ਨਾਲ ਈਰਖਾ ਨਾ ਕਰੋ, ਉਹਨਾਂ ਦੀ ਸੰਗਤ ਦੀ ਇੱਛਾ ਨਾ ਕਰੋ।

Proverbs 24:1 (UKJV) Be not you envious against evil men, neither desire to be with them.

1ਦੁਸ਼ਟਾਂ ਨਾਲ ਈਰਖਾ ਨਾ ਕਰੋ, ਉਹਨਾਂ ਦੀ ਸੰਗਤ ਦੀ ਇੱਛਾ ਨਾ ਕਰੋ।

2ਉਹਨਾਂ ਦੇ ਦਿਲਾਂ ਵਿੱਚ ਹਿੰਸਾ ਦੀ ਸਾਜ਼ਿਸ਼ ਹੈ, ਅਤੇ ਉਹਨਾਂ ਦੇ ਬੁੱਲ ਮੁਸੀਬਤ ਦੀਆਂ ਗੱਲਾਂ ਕਰਦੇ ਹਨ।

3ਬੁੱਧ ਨਾਲ ਘਰ ਬਣਾਇਆ ਜਾਂਦਾ ਹੈ, ਅਤੇ ਸਮਝ ਨਾਲ ਉਹ ਸਥਾਪਿਤ ਹੁੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.