ਕਹਾਉਤਾਂ 24

ਪਰ ਜਿਹੜੇ ਦੋਸ਼ੀ ਠਹਿਰਾਉਂਦੇ ਹਨ ਉਹਨਾਂ ਦਾ ਭਲਾ ਹੋਵੇਗਾ, ਅਤੇ ਉਹਨਾਂ ਉੱਤੇ ਬਹੁਤ ਬਰਕਤਾਂ ਆਉਣਗੀਆਂ।

Proverbs 24:25 (UKJV) But to them that rebuke him shall be delight, and a good blessing shall come upon them.

23ਇਹ ਵੀ ਬੁੱਧੀਮਾਨਾਂ ਦੀਆਂ ਗੱਲਾਂ ਹਨ, ਨਿਆਂ ਵੇਲੇ ਪੱਖਪਾਤ ਕਰਨਾ ਚੰਗਾ ਨਹੀਂ ਹੈ।

24ਜੇ ਕੋਈ ਦੋਸ਼ੀ ਨੂੰ ਕਹੇ, “ਤੂੰ ਨਿਰਦੋਸ਼ ਹੈ,” ਲੋਕਾਂ ਦੁਆਰਾ ਸਰਾਪਿਆ ਜਾਵੇਗਾ ਅਤੇ ਕੌਮਾਂ ਦੁਆਰਾ ਨਿੰਦਾ ਕੀਤੀ ਜਾਵੇਗੀ,

25ਪਰ ਜਿਹੜੇ ਦੋਸ਼ੀ ਠਹਿਰਾਉਂਦੇ ਹਨ ਉਹਨਾਂ ਦਾ ਭਲਾ ਹੋਵੇਗਾ, ਅਤੇ ਉਹਨਾਂ ਉੱਤੇ ਬਹੁਤ ਬਰਕਤਾਂ ਆਉਣਗੀਆਂ।

26ਜਿਹੜਾ ਇਮਾਨਦਾਰੀ ਨਾਲ ਉੱਤਰ ਦਿੰਦਾ ਹੈ, ਉਹ ਦੇ ਬੋਲਾਂ ਨੂੰ ਹਰੇਕ ਪਿਆਰ ਕਰਦਾ ਹੈ।

27ਪਹਿਲਾ ਬਾਹਰ ਆਪਣਾ ਕੰਮ ਤਿਆਰ ਕਰ, ਅਤੇ ਆਪਣੇ ਖੇਤ ਨੂੰ ਸੁਆਰ; ਉਸ ਤੋਂ ਬਾਅਦ, ਆਪਣਾ ਘਰ ਬਣਾਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.