ਕਹਾਉਤਾਂ 24

ਇਸ ਤਰ੍ਹਾਂ ਗਰੀਬੀ ਚੋਰ ਵਾਂਗ ਤੁਹਾਡੇ ਉੱਤੇ ਆ ਆਵੇਗੀ, ਅਤੇ ਤੰਗੀ ਸ਼ਾਸਤਰਧਾਰੀ ਵਾਂਗੂੰ ਉੱਤੇ ਆ ਪਏਗੀ।

Proverbs 24:34 (UKJV) So shall your poverty come as one that travels; and your lack as an armed man.

32ਜੋ ਕੁਝ ਮੈਂ ਦੇਖਿਆ ਮੈਂ ਆਪਣੇ ਦਿਲ ਵਿੱਚ ਵਿਚਾਰ ਕੀਤਾ, ਅਤੇ ਜੋ ਕੁਝ ਮੈਂ ਦੇਖਿਆ ਉਸ ਤੋਂ ਇੱਕ ਸਿੱਖਿਆ ਪ੍ਰਾਪਤ ਕੀਤੀ,

33ਥੋੜੀ ਜਿਹੀ ਨੀਂਦ, ਥੋੜੀ ਜਿਹੀ ਊਂਘ, ਕੁਝ ਦੇਰ ਲਈ ਹੱਥ ਇਕੱਠੇ ਕਰਕੇ ਲੰਮੇ ਪੈਣਾ,

34ਇਸ ਤਰ੍ਹਾਂ ਗਰੀਬੀ ਚੋਰ ਵਾਂਗ ਤੁਹਾਡੇ ਉੱਤੇ ਆ ਆਵੇਗੀ, ਅਤੇ ਤੰਗੀ ਸ਼ਾਸਤਰਧਾਰੀ ਵਾਂਗੂੰ ਉੱਤੇ ਆ ਪਏਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.