ਕਹਾਉਤਾਂ 27

ਜਦੋਂ ਘਾਹ ਚੁੱਕਿਆ ਗਿਆ ਤਾਂ ਨਵਾਂ ਘਾਹ ਦਿਖਾਈ ਦਿੰਦਾ ਹੈ, ਅਤੇ ਪਹਾੜਾਂ ਤੋਂ ਘਾਹ ਇਕੱਠਾ ਹੋ ਜਾਂਦਾ ਹੈ।

Proverbs 27:25 (UKJV) The hay appears, and the tender grass shows itself, and herbs of the mountains are gathered.

23ਯਕੀਨ ਬਣਾਓ ਕਿ ਤੁਸੀਂ ਆਪਣੇ ਇੱਜੜਾਂ ਦੀ ਹਾਲਤ ਜਾਣਦੇ ਹੋ, ਆਪਣੇ ਇੱਜੜਾਂ ਵੱਲ ਧਿਆਨ ਦਿਓ।

24ਕਿਉਂ ਜੋ ਧਨ ਸਦਾ ਨਹੀਂ ਟਿਕਦਾ, ਅਤੇ ਤਾਜ ਸਾਰੀਆਂ ਪੀੜ੍ਹੀਆਂ ਲਈ ਸੁਰੱਖਿਅਤ ਨਹੀਂ ਹੈ।

25ਜਦੋਂ ਘਾਹ ਚੁੱਕਿਆ ਗਿਆ ਤਾਂ ਨਵਾਂ ਘਾਹ ਦਿਖਾਈ ਦਿੰਦਾ ਹੈ, ਅਤੇ ਪਹਾੜਾਂ ਤੋਂ ਘਾਹ ਇਕੱਠਾ ਹੋ ਜਾਂਦਾ ਹੈ।

26ਤਾਂ ਲੇਲੇ ਤੁਹਾਨੂੰ ਕੱਪੜੇ ਦੇਣਗੇ, ਅਤੇ ਬੱਕਰੀਆਂ ਇੱਕ ਖੇਤ ਦੀ ਕੀਮਤ ਦੇਣਗੇ।

27ਤੁਹਾਡੇ ਕੋਲ ਬੱਕਰੀਆਂ ਦਾ ਦੁੱਧ ਤੁਹਾਡੇ ਪਰਿਵਾਰ ਦਾ ਢਿੱਡ ਭਰਨ ਲਈ, ਅਤੇ ਆਪਣੀਆਂ ਨੌਕਰਾਂ ਦਾ ਪਾਲਣ ਪੋਸ਼ਣ ਕਰਨ ਲਈ ਬਹੁਤ ਸਾਰਾ ਹੋਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.